ਵਿਕੀਪੀਡੀਆ:ਚੰਗੇ ਲੇਖਾਂ ਦੀ ਨਾਮਜ਼ਦਗੀ
ਮੁੱਖ ਸਫਾ | ਪੈਮਾਨੇ | ਹਦਾਇਤਾਂ | ਨਾਮਜ਼ਦਗੀਆਂ | ਗੱਲਬਾਤ | ਮੁੜ-ਮੁਲਾਂਕਣ | ਰਿਪੋਰਟ |
ਚੰਗਾ ਲੇਖ ਨਾਮਜ਼ਦਗੀ ਇੱਕ ਪ੍ਰਕਿਰਿਆ ਹੈ ਜਿਸ ਤਹਿਤ ਕਿਸੇ ਲੇਖ ਨੂੰ ਚੰਗੇ ਲੇਖ ਦੇ ਪੈਮਾਨਿਆਂ ਤਹਿਤ ਮਾਪਿਆ ਜਾਂਦਾ ਹੈ ਅਤੇ ਉਸਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਲੇਖ ਦੀ ਗੁਣਵੱਤਾ ਫੀਚਰ ਲੇਖ ਤੋਂ ਘੱਟ ਹੁੰਦੀ ਹੈ। ਹੇਠਾਂ ਇੱਕ ਸੂਚੀ ਹੈ ਜਿਸ ਤਹਿਤ ਕੁਝ ਲੇਖਾਂ ਨੂੰ ਚੰਗਾ ਲੇਖ ਐਲਾਨਣ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਕੁਝ ਲੇਖਾਂ ਨੂੰ ਵਿਚਾਰਨ ਯੋਗ ਰੱਖਿਆ ਗਿਆ ਹੈ। ਕੋਈ ਸੰਪਾਦਕ ਜਾਂ ਵਰਤੋਂਕਾਰ ਵੀ ਲੇਖ ਨਾਮਜ਼ਦ ਕਰ ਸਕਦਾ ਹੈ।