ਵਿਕੀਪੀਡੀਆ:ਮੁੱਖ ਫਰਮੇ
ਇਸ ਫਰਮੇ ਵਿੱਚ ਵਿਕੀ ਵਿੱਚ ਆਮ ਹੀ ਵਰਤੇ ਜਾਣ ਵਾਲੇ ਫਰਮਿਆਂ ਦਾ ਵਰਣਨ ਕੀਤਾ ਗਿਆ ਹੈ:-
- {{ਠੀਕ}} ― ਠੀਕ(ਟਿੱਕ) ਲਗਾਉਣ ਲਈ ਵਰਤਿਆ ਜਾਂਦਾ ਹੈ।
- {{ਗਲਤ}} ― ਕਾਂਟਾ ਲਗਾਉਣ ਲਈ ਵਰਤਿਆ ਜਾਂਦਾ ਹੈ।
- {{ਮਿਟਾਓ}} ― ਲੇਖ ਮਿਟਾਉਣ ਵਾਸਤੇ ਨਾਮਜ਼ਦ ਕਰਨ ਲਈ ਵਰਤਿਆ ਜਾਂਦਾ ਹੈ।
- {{ਅੰਦਾਜ਼}} ― ਜੋ ਲੇਖ ਵਿਕੀ-ਅੰਦਾਜ਼ 'ਚ ਨਾ ਹੋਵੇ, ਉੱਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
- {{ਬੇ-ਹਵਾਲਾ}} ― ਜਿਸ ਲੇਖ ਵਿੱਚ ਕੋਈ ਵੀ ਹਵਾਲਾ ਨਾ ਹੋਵੇ, ਉੱਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ।
- {{ਪਿੰਗ}} ― ਕਿਸੇ ਵਿਅਕਤੀ ਲਈ ਸੁਨੇਹਾ ਛੱਡਣ ਲਈ। ਉਦਾਹਰਨ "{{ਪਿੰਗ|ਉਦਾਹਰਨ }}- ਸਤਿ ਸ੍ਰੀ ਅਕਾਲ ਜੀ" ਲਿਖਣ ਤੋਂ ਬਾਅਦ "@ਉਦਾਹਰਨ:- ਸਤਿ ਸ੍ਰੀ ਅਕਾਲ ਜੀ" ਲਿਖਿਆ ਆਵੇਗਾ।
- {{ਵਾਧਾ}} ― :ਕਿਸੇ ਕੰਮ ਵਿਚ ਹੋ ਰਹੇ ਮੁਨਾਫ਼ੇ ਨੂੰ ਦਰਸ਼ਾਉਣ ਲਈ।
- {{ਘਾਟਾ}} ― :ਕਿਸੇ ਕੰਮ ਵਿਚ ਹੋ ਰਹੇ ਘਾਟੇ ਨੂੰ ਦਰਸ਼ਾਉਣ ਲਈ।
- {{div col}} - ਇਸ ਨਾਲ ਦੋ ਲਿਖਤ ਦੋ ਕਾਲਮਾਂ ਵਿੱਚ ਵੰਡੀ ਜਾਂਦੀ ਹੈ। ਦੋ ਤੋਂ ਵੱਧ ਕਾਲਮ ਬਣਾਉਣ ਲਈ
{{div col|n}}
ਦੀ ਵਰਤੋਂ ਕੀਤੀ ਜਾਵੇ। ਇੱਥੇ n ਦੀ ਜਗ੍ਹਾ ਕੋਈ ਵੀ ਅੰਕ ਵਰਤਿਆ ਜਾ ਸਕਦਾ ਹੈ ਜਿਵੇਂ ਕਿ 3,4,5,6,7,8,n