ਵਿਕੀਪੀਡੀਆ ਮਹਿਲਾ ਮਹੀਨਾ ਪੰਜਾਬੀ ਵਿਕੀਪੀਡੀਅਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਮਾਰਚ ਮਹੀਨੇ ਵਿਚ ਅਾਯੋਜਿਤ ਕੀਤਾ ਜਾਣ ਵਾਲਾ ਸਲਾਨਾ ਅੈਡਿਟਾਥਾਨ ਹੈ।