ਵਿਕੀਪੀਡੀਆ:ਵਿਦਿਆਰਥੀ ਗਾਈਡ
1. ਸੁਆਗਤ | 2. ਲਿਖਤ ਸਰੂਪਣ | 3. ਹੋਰਾਂ ਸਫ਼ਿਆਂ ਨਾਲ ਕੜੀਆਂ ਜੋੜਨੀਆਂ | 4. ਗੱਲ-ਬਾਤ ਸਫ਼ੇ | 5. ਜ਼ਰੂਰੀ ਚੀਜ਼ਾਂ | 6. ਦਲੇਰ ਬਣੋ | 7. ਅੰਤ |
ਵਿਕੀਪੀਡੀਆ ਤੇ ਤੁਹਾਡਾ ਸੁਆਗਤ ਹੈ! ਵਿਕੀਪੀਡੀਆ ਉਹਨਾਂ ਥਾਵਾਂ ਨੂੰ ਕਿਹਾ ਜਾਂਦਾ ਹੈ ਜਿਥੇ ਬਹੁਤ ਸਾਰੇ ਲੋਕ ਕੱਠੇ ਕੰਮ ਕਰ ਕੇ ਕਈ ਭਾਸ਼ਾਵਾਂ ਵਿੱਚ ਵਿਸ਼ਵਕੋਸ਼ ਬਣਾਉਂਦੇ ਹਨ। ਇਹ ਵਿਕੀਪੀਡੀਆ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ।
ਵਿਕੀਪੀਡੀਆ ਤੇ ਕੋਈ ਵੀ ਲੇਖ ਸੋਧ ਸਕਦਾ ਹੈ ਅਤੇ ਕੋਈ ਵੀ ਨਵੇਂ ਲੇਖ ਬਣਾ ਸਕਦਾ ਹੈ। ਅਗਲੇ ਸਫ਼ੇ ਤੇ ਜਾਣ ਲਈ ਹੇਠ ਦਿੱਤੀ ਸਫ਼ਾ 2 ਕੜੀ ਨੱਪੋ।