ਵਿਕੀਪੀਡੀਆ:ਸਵੈ-ਗਸ਼ਤਬਾਜ
ਸਵੈ-ਗਸ਼ਤਬਾਜ (ਅੰਗਰੇਜ਼ੀ: Auto Patrollers) ਵਿਕੀਪੀਡੀਆ ਦੇ ਉਸ ਸਮੂਹ ਦੇ ਮੈਂਬਰ ਹਨ ਜਿਹਨਾਂ ਦੁਆਰਾ ਬਣਾਏ ਨਵੇਂ ਪੰਨਿਆਂ 'ਤੇ ਕਿਸੇ ਗਸ਼ਤ ਦੀ ਲੋੜ ਨਹੀਂ ਹੁੰਦੀ। ਇਹ ਅਧਿਕਾਰ ਪ੍ਰਬੰਧਕਾਂ ਦੁਆਰਾ ਉਨ੍ਹਾਂ ਸੰਪਾਦਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਵਧੀਆ ਲੇਖ ਲਿਖਦੇ ਹੋਣ ਅਤੇ ਵਿਕੀ ਮਾਰਕਅੱਪ ਠੀਕ ਢੰਗ ਨਾਲ ਵਰਤਣਾ ਜਾਣਦੇ ਹੋਣ।