ਸਵੈ-ਤਸਦੀਕੀ ਵਰਤੋਂਕਾਰ ਉਹ ਵਰਤੋਂਕਾਰ ਹਨ ਜੋ ਕਿ ਸਵੈ-ਤਸਦੀਕੀ ਸੰਗਠਨ ਦਾ ਹਿੱਸਾ ਹਨ। ਇਹ ਇੱਕ ਖ਼ਾਸ ਉਪਭੋਗੀ ਸੰਗਠਨ ਹੈ, ਜੋ ਕਿ ਆਪਣੇ ਆਪ ਹੀ ਕੁਝ ਖ਼ਾਸ ਮਾਪਦੰਡ 'ਤੇ ਅਧਾਰਿਤ ਤੇ ਨਿਰਧਾਰਤ ਹੁੰਦਾ ਹੈ।