ਵਿਕੀਪੀਡੀਆ:ਸੁਝਾਅ/ਸਕਰੋਲਿੰਗ ਅਤੇ ਕਲਿਕਿੰਗ ਨੂੰ ਬਾਈਪਾਸ ਕਿਵੇਂ ਕੀਤਾ ਜਾਵੇ

ਸਕਰੋਲਿੰਗ ਅਤੇ ਕਲਿਕਿੰਗ ਨੂੰ ਬਾਈਪਾਸ ਕਿਵੇਂ ਕੀਤਾ ਜਾਵੇ
  • ਜਦੋਂ ਤੁਸੀਂ ਸੋਧ ਕਰ ਚੁੱਕੇ ਹੋ, ਤਾਂ ਉਸਦੀ ਝਲਕ ਵੇਖਣ ਲਈ ਜਾ ਫਿਰ ਉਸਨੂੰ ਸਾਭਣ ਲਈ ਸਕਰੋਲ ਕਰਨ ਦੀ ਲੋੜ ਨਹੀਂ।
  • ਸੋਧ ਸਾਰ ਡੱਬੇ ਤੱਕ ਪਹੁੰਚਣ ਲਈ Tab ਦੱਬੋ।
  • ਸੋਧ ਦੀ ਝਲਕ ਵੇਖਣ ਲਈ Alt+ Shift+p ਦੱਬੋ।
  • ਸੋਧ ਨੂੰ ਸਾਭਣ ਲਈ Alt+ Shift+s ਦੱਬੋ ਜਾ ਜਦੋਂ ਤੁਹਾਡਾ ਕਰਸਰ ਸੋਧ ਸਾਰ ਡੱਬੇ ਵਿੱਚ ਹੈ ਤਾਂ Enter ਦੱਬੋ।
  • ਤਬਦੀਲੀਆਂ ਦੇਖਣ ਲਈ Alt+ Shift+v ਦੱਬੋ।