ਵਿਕੀਪੀਡੀਆ:ਗਸ਼ਤਬਾਜ਼

(ਵਿਕੀਪੀਡੀਆ:Patrollers ਤੋਂ ਰੀਡਿਰੈਕਟ)

ਗਸ਼ਤਬਾਜ(ਅੰਗਰੇਜ਼ੀ: Patrollers) ਵਿਕੀਪੀਡੀਆ ਦੇ ਉਸ ਸਮੂਹ ਦੇ ਮੈਂਬਰ ਹਨ ਜੋ ਕਿ ਨਵੇਂ ਬਣਾਏ ਪੰਨਿਆਂ 'ਤੇ ਗਸ਼ਤ ਕਰਦੇ ਹਨ। ਜਿਹੜਾ ਪੰਨਾ ਬਿਲਕੁਲ ਠੀਕ ਤਰ੍ਹਾਂ ਬਣਾਇਆ ਗਏ ਹੋਵੇ, ਉਸ ਪੰਨੇ 'ਤੇ ਇਸ ਸਮੂਹ ਦੇ ਮੈਂਬਰ 'ਜਾਂਚ ਕੀਤੇ' ਦਾ ਨਿਸ਼ਾਨ ਲਗਾ ਦਿੰਦੇ ਹਨ।