ਵਿਕੀਪੀਡੀਆ ਗੱਲ-ਬਾਤ:ਪੰਜਾਬ ਐਡਿਟਾਥਾਨ 2016

Latest comment: 7 ਸਾਲ ਪਹਿਲਾਂ by Ravidreams in topic Recommended articles

ਪੰਜਾਬ ਐਡਿਟਾਥਾਨ
1 ਜੁਲਾਈ 2016 - 31 ਜੁਲਾਈ 2016

ਲੇਖ ਬਣਾਉਣ ਬਾਰੇ ਸੋਧੋ

  • ਸਤਿ ਸ਼੍ਰੀ ਅਕਾਲ @Parveer Grewal: ਜੀ, ਕੀ ਇਹ ਐਡਿਟਾਥਾਨ ਸਿਰਫ਼ ਸੂਚੀ ਵਾਲੇ ਲੇਖਾਂ ਤੱਕ ਹੀ ਸੀਮਿਤ ਹੈ ਜਾ ਫਿਰ ਪੰਜਾਬ ਨਾਲ ਸੰਬੰਧਤ ਕੋਈ ਹੋਰ ਬਾਹਰੀ ਲੇਖ ਵੀ ਸ਼ਾਮਿਲ ਕਰ ਸਕਦੇ ਹਾਂ?--ਬਲਜੀਤ ਬਿਲਾਸਪੁਰ (ਗੱਲ-ਬਾਤ) 8:29 PM, 3 ਜੁਲਾਈ 2016 (IST)
@Baljeet Bilaspur: ਸੂਚੀ ਸਿਰਫ ਸੁਝਾਉ ਲਈ ਹੈ। ਤੁਸੀਂ ਕੋਈ ਵੀ ਸਫ਼ੇ ਸ਼ਾਮਲ ਕਰ ਸਕਦੇ ਹੋ।--Satdeep Gill (ਗੱਲ-ਬਾਤ) 17:51, 3 ਜੁਲਾਈ 2016 (UTC)Reply
ਐਡਿਟਾਥਾਨ ਬਾਰੇ ਜਾਣਕਾਰੀ
ਵਿਕੀਪੀਡੀਆ:ਪੰਜਾਬ ਐਡਿਟਾਥਾਨ (1-31 ਜੁਲਾਈ 2016)
ਇਨਾਮ
ਲੇਖਾਂ ਦੀ ਸੂਚੀ
ਭਾਗ ਲੈਣ ਵਾਲੇ
ਭਾਗ ਲੈਣ ਵਾਲੇ
ਮਦਦ
ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ, ਇਥੇ ਕਲਿੱਕ ਕਰੋ

Recommended articles ਸੋਧੋ

Sat Sri Akaal,

Punjab Edit-a-thon is rocking with 300+ articles in 10 Wikipedias !

100 million people speak Punjabi, and this is a good time to document their history, culture, people and places on Wikipedia. You can find articles about Punjab that are missing in your Wikipedia at

http://recommend.wmflabs.org/

Just type Punjab, Punjabi, Sikhism or any relevant keyword and find missing articles.

You can also identify popular articles in Punjab related categories based on their page views at

http://tools.wmflabs.org/glamtools/treeviews/

Right now, English Wikipedia is leading the tally with 176 articles newly created during this edit-a-thon. Let us do a status update next week to see who is catching up :)

--Ravidreams (ਗੱਲ-ਬਾਤ) 21:04, 15 ਜੁਲਾਈ 2016 (UTC)Reply

Return to the project page "ਪੰਜਾਬ ਐਡਿਟਾਥਾਨ 2016".