ਵਿਕੀਪੀਡੀਆ ਗੱਲ-ਬਾਤ:ਬਾਰੇ

ਤਾਜ਼ਾ ਟਿੱਪਣੀ: 3 ਮਹੀਨੇ ਪਹਿਲਾਂ Gurpreet ambala ਵੱਲੋਂ ਸੰਧੂ ਗਗਨ ਵਿਸ਼ੇ ਵਿੱਚ

ਸੰਧੂ ਗਗਨ

ਸੋਧੋ

ਡਾ. ਗਗਨਦੀਪ ਸਿੰਘ ਅਪਣਾ ਕਲਮੀ ਨਾਮ ਸੰਧੂ ਗਗਨ ਲਿਖਦੇ ਹਨ। ਸੰਧੂ ਗਗਨ ਦੇ ਤੌਰ 'ਤੇ ਉਹ ਪੰਜਾਬੀ ਦੇ ਜਾਣੇ-ਪਛਾਣੇ ਕਵੀ, ਆਲੋਚਕ, ਸੰਪਾਦਕ, ਅਨੁਵਾਦਕ ਦੇ ਤੌਰ 'ਤੇ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਅਸਿਸਟੈਂਟ ਪ੍ਰੋਫੇਸਰ ਪੰਜਾਬੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦੇ ਕਾਵਿ ਸੰਗ੍ਰਹਿ "ਪੰਜ ਤੀਲੇ" ਦੀ ਰਚਨਾ ਉਪਰ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਯੁਵਾ ਸਾਹਿਤ ਦਾ ਸਨਮਾਨ ਵੀ ਪ੍ਰਾਪਤ ਹੋਇਆ ਹੈ। Gurpreet ambala (ਗੱਲ-ਬਾਤ) 13:04, 12 ਜੁਲਾਈ 2024 (UTC)ਜਵਾਬ

Return to the project page "ਬਾਰੇ".