ਵਿਕੀਪੀਡੀਆ ਗੱਲ-ਬਾਤ:ਵਿਕੀ ਲਵਸ ਵੁਮੈਨ 2020

Latest comment: 4 ਸਾਲ ਪਹਿਲਾਂ by Kamal samaon in topic Double Name

My Observation ਸੋਧੋ

ਸਤਿ ਸ੍ਰੀ ਅਕਾਲ ਜੀ,

ਮੇਰੇ ਮੁਤਾਬਿਕ ਜਿਹੜੇ English articles ਦੀ ਸੂਚੀ ਦਿੱਤੀ ਗਈ ਹੈ ਓਹਨਾ ਅਨੁਸਾਰ 300 ਸ਼ਬਦ ਪੰਜਾਬੀ ਵਿੱਚ add ਕਰਨੇ ਮੁਸ਼ਕਿਲ ਹਨ ਅਤੇ ਹਾਲੇ ਤੱਕ fountain tool ਵਿੱਚ ਇੱਕ ਵੀ article ਨਹੀਂ add ਹੋ ਪਾਇਆ। ਕਿਰਪਾ ਕਰਕੇ ਹੋ ਸਕਦਾ ਹੈ ਤਾਂ ਇਹ limit 200 ਜਾਂ 250 ਕੀਤੀ ਜਾਵੇ। - Satpal Dandiwal (talk) |Contribs) 06:14, 11 ਫ਼ਰਵਰੀ 2020 (UTC)Reply

ਟਿੱਪਣੀਆਂ ਸੋਧੋ

Justin Taylor ਸੋਧੋ

ਲੇਖਾਂ ਦੀ ਸੂਚੀ ਵਿਚ ਸੰਖਿਆ ਨੰਬਰ 67 ਨਾਮ Justin Taylor ਅੰਗਰੇਜ਼ੀ ਵਿਕੀਪੀਡੀਆ ਅਨੁਸਾਰ ਪੁਰਸ਼ ਲਿੰਗ ਹੈ। Kamal samaon (ਗੱਲ-ਬਾਤ) 02:00, 10 ਮਾਰਚ 2020 (UTC)Reply

Double Name ਸੋਧੋ

ਲੇਖਾਂ ਦੀ ਸੂਚੀ ਵਿਚ ਸੰਖਿਆ ਨੰ. 71 ਤੇ 75 ਇਕੋ ਨਾਮ ਤੇ ਬਣੇ ਹਨ। (Rukmini Devi Arundale) Kamal samaon (ਗੱਲ-ਬਾਤ) 16:18, 11 ਮਾਰਚ 2020 (UTC)Reply

@Satpal Dandiwal (talk · contribs) ਜੀ ਬਹੁਤ ਬਹੁਤ ਧੰਨਵਾਦ  Kamal samaon (ਗੱਲ-ਬਾਤ) 04:17, 29 ਮਾਰਚ 2020 (UTC)Reply

ਜੀ ਬਹੁਤ ਬਹੁਤ ਧੰਨਵਾਦ। Kamal samaon (ਗੱਲ-ਬਾਤ) 04:20, 29 ਮਾਰਚ 2020 (UTC)Reply

@Satpal Dandiwal: ਸੁਕਰੀਆ ਸਰ। Kamal samaon (ਗੱਲ-ਬਾਤ) 04:30, 29 ਮਾਰਚ 2020 (UTC)Reply

ਲੇਖ ਬਾਰੇ ਸੋਧੋ

ਕੀ ਅਸੀ ਲੇਖ ਸੂਚੀ ਤੋਂ ਬਿਨਾ ਬਾਹਰੋ ਵੀ ਲੇਖ ਲਿਖ ਸਕਦੇ ਆ ? Kamal samaon (ਗੱਲ-ਬਾਤ) 02:06, 27 ਮਾਰਚ 2020 (UTC)Reply

@Kamal samaon: ਜੀ, ਆਪਾਂ ਇਸ ਸੂਚੀ ਤੋਂ ਬਾਹਰ ਵੀ ਲੇਖ ਲਿਖ ਸਕਦੇ ਹਾਂ ਪਰ ਉਹ ਲੇਖ same ਤਰੀਕੇ ਨਾਲ submit ਕਰਨੇ ਹੋਣਗੇ। - Satpal Dandiwal (talk) |Contribs) 03:52, 29 ਮਾਰਚ 2020 (UTC)Reply
Return to the project page "ਵਿਕੀ ਲਵਸ ਵੁਮੈਨ 2020".