ਵਿਕੀਬੁਕਸ ਆਜ਼ਾਦ ਸੋਰਸ ਵਿੱਚ ਲਿਖੀਆਂ ਗਈਆਂ ਕਿਤਾਬਾਂ ਦੀ ਲਾਇਬ੍ਰੇਰੀ ਹੈ ਅਤੇ ਇਸਨੂੰ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਬਹੁ-ਭਾਸ਼ਾਈ ਹੈ।ਇੱਥੇ ਓਹੀ ਪੁਸਤਕਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਕਾਪੀਰਾਈਟ ਦੇ ਅਜ਼ਾਦ ਸਮੱਗਰੀ ਵਜੋਂ ਜਾਰੀ ਕੀਤੀਆਂ ਹੁੰਦੀਆਂ ਹਨ।

ਵਿਕੀਬੁਕਸ
ਵਿਕੀਬੁਕਸ ਦਾ ਲੋਗੋ
Detail of the Wikibooks main page. All major Wikibooks projects are listed by number of articles.
ਵਿਕੀਬੁਕਸ ਦਾ ਮੁੱਖ ਸਫ਼ਾ
ਸਾਈਟ ਦੀ ਕਿਸਮ
ਪਾਠਪੁਸਤਕ ਵਿਕੀ
ਉਪਲੱਬਧਤਾਬਹੁ-ਭਾਸ਼ਾਈ
ਮਾਲਕਵਿਕੀਮੀਡੀਆ ਫਾਊਂਡੇਸ਼ਨ
ਲੇਖਕb:User:ਕਾਰਲ ਵਿਕ ਅਤੇ ਵਿਕੀਮੀਡੀਆ ਭਾਈਚਾਰਾ
ਵੈੱਬਸਾਈਟwww.wikibooks.org
ਵਪਾਰਕਨਹੀਂ
ਰਜਿਸਟ੍ਰੇਸ਼ਨਆਪਸ਼ਨਲ

ਹਵਾਲੇ ਸੋਧੋ

  1. "Wikibooks.org Site Info". Alexa Internet. Archived from the original on 2018-12-26. Retrieved 2015-08-01. {{cite web}}: Unknown parameter |dead-url= ignored (|url-status= suggested) (help)