ਵਿਕੀਸਫ਼ਰ, ਵਿਕੀਮੀਡੀਆ ਫਾਊਂਡੇਸ਼ਨ ਦੀ ਇੱਕ ਯੋਜਨਾ ਹੈ, ਜੋ ਲੋਕਾਂ ਨੂੰ ਵੱਖ-ਵੱਖ ਖੇਤਰਾਂ ਅਤੇ ਦੇਸ਼ਾਂ ਦੀ ਯਾਤਰਾ ਦੀ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ।

ਵਿਕੀਸਫ਼ਰ
ਵਿਕੀਸਫ਼ਰ ਦਾ ਲੋਗੋ
ਅੰਗਰੇਜ਼ੀ ਵਿਕੀਸਫ਼ਰ ਦੇ ਪੇਜ ਦੀ ਝਲਕ
ਅੰਗਰੇਜ਼ੀ ਵਿਕੀਸਫ਼ਰ ਦੇ ਪੇਜ ਦੀ ਝਲਕ
ਵੈੱਬ-ਪਤਾwww.wikivoyage.org
ਵਪਾਰਕਨਹੀਂ
ਸਾਈਟ ਦੀ ਕਿਸਮਵਿਕੀ
ਰਜਿਸਟਰੇਸ਼ਨਮਰਜ਼ੀ ਅਨੁਸਾਰ
ਬੋਲੀਆਂ17 (ਅੰਗਰੇਜ਼ੀ, ਚੀਨੀ, ਡੱਚ, ਫ਼ਰੈਂਚ, ਜਰਮਨ, ਗ੍ਰੀਕ, ਹੀਬਰਿਊ, ਇਤਾਲਵੀ, ਫ਼ਾਰਸੀ, ਪੌਲਿਸ਼, ਪੁਰਤਗਾਲੀ, ਰੋਮਨ, ਰੂਸੀ, ਸਪੈਨਿਸ਼, ਸਵੀਡਿਸ਼, ਯੂਕਰੇਨੀ, ਵੀਅਤਨਾਮੀ)
ਸਮੱਗਰੀ ਲਸੰਸCC BY-SA 3.0
ਮਾਲਕਵਿਕੀਮੀਡੀਆ ਫਾਊਂਡੇਸ਼ਨ
ਲੇਖਕਅੰਗਰੇਜ਼ੀ: Wikivoyage e.V. ਸੰਘ
ਜਾਰੀ ਕਰਨ ਦੀ ਮਿਤੀ15 ਜਨਵਰੀ 2013
ਅਲੈਕਸਾ ਦਰਜਾਬੰਦੀਵਾਧਾ 26,890 (ਅਕਤੂਬਰ 2015)[1]

ਹਵਾਲੇਸੋਧੋ

  1. "Wikivoyage.org Site Info". Alexa Internet. Archived from the original on ਦਸੰਬਰ 26, 2018. Retrieved 2015-10-20.  Check date values in: |archive-date= (help)

ਬਾਹਰੀ ਲਿੰਕਸੋਧੋ