ਵਿਕੀਸਰੋਤ
(ਵਿਕੀਸੋਰਸ ਤੋਂ ਮੋੜਿਆ ਗਿਆ)
ਵਿਕੀਸਰੋਤ ਆਜ਼ਾਦ ਲਿਖਤਾਂ ਦੀ ਇੱਕ ਆਨਲਾਈਨ ਡਿਜੀਟਲ ਲਾਇਬ੍ਰੇਰੀ ਹੈ ਅਤੇ ਇਹ ਵਿਕੀ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਬਾਕੀ ਵਿਕੀ ਪ੍ਰਾਜੈਕਟਾਂ ਵਾਂਗੂੰ ਕਈ ਭਾਸ਼ਾਵਾਂ ਵਿੱਚ ਮੌਜੂਦ ਹੈ। ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਲਿਖਤਾਂ ਦੇ ਨਾਲ-ਨਾਲ ਅਨੁਵਾਦ ਵੀ ਸ਼ਾਮਲ ਕੀਤੇ ਜਾਂਦੇ ਹਨ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਇਹ ਹੈ ਕਿ ਸੰਸਾਰ ਦੀਆਂ ਸਾਰੀਆਂ ਵੱਖ ਵੱਖ ਭਾਸ਼ਾਵਾਂ ਦੇ ਮੁਫਤ ਸਰੋਤ ਇਕੱਤਰ ਕੀਤੇ ਜਾਣੇ ਚਾਹੀਦੇ ਹਨ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਮਿਲਦੇ ਹੋਣ। ਪ੍ਰੋਜੈਕਟ ਦੀ ਸ਼ੁਰੂਆਤ 24 ਨਵੰਬਰ 2003 ਵਿੱਚ ਕੀਤੀ ਗਈ ਸੀ।
ਸਾਈਟ ਦੀ ਕਿਸਮ | ਡਿਜੀਟਲ ਲਾਇਬ੍ਰੇਰੀ |
---|---|
ਮਾਲਕ | ਵਿਕੀਮੀਡੀਆ ਫਾਊਂਡੇਸ਼ਨ |
ਲੇਖਕ | User-generated |
ਵੈੱਬਸਾਈਟ | Punjabi Wikisource |
ਵਪਾਰਕ | No |
ਰਜਿਸਟ੍ਰੇਸ਼ਨ | ਚੋਣਵੀਂ |
ਹਵਾਲੇ
ਸੋਧੋ- ↑ Ayers, Phoebe; Matthews, Charles; Yates, Ben (2008). How Wikipedia Works. No Starch Press. pp. 435–436. ISBN 978-1-59327-176-3.
- ↑ "Wikisource.org Site Info". Alexa Internet. Archived from the original on 2018-12-26. Retrieved 2015-08-01.
{{cite web}}
: Unknown parameter|dead-url=
ignored (|url-status=
suggested) (help)