ਵਿਗਨ ਅਥਲੈਟਿਕ ਫੁੱਟਬਾਲ ਕਲੱਬ


ਵਿਗਾਨ ਅਥਲੇਟਿਕ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਵਿਗਾਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਡੀ. ਡਬਲਯੂ. ਸਟੇਡੀਅਮ, ਵਿਗਾਨ ਅਧਾਰਤ ਕਲੱਬ ਹੈ,[3] ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਵਿਗਾਨ ਅਥਲੇਟਿਕ
Wigan Athletic badge used since 2008
ਪੂਰਾ ਨਾਂਵਿਗਾਨ ਅਥਲੇਟਿਕ ਫੁੱਟਬਾਲ ਕਲੱਬ
ਉਪਨਾਮਲਾਟਿਕਸ
ਸਥਾਪਨਾ1932[1]
ਮੈਦਾਨਡੀ. ਡਬਲਯੂ. ਸਟੇਡੀਅਮ[2],
ਵਿਗਾਨ
(ਸਮਰੱਥਾ: 25,138)
ਪ੍ਰਧਾਨਡੇਵ ਵਿਲਨ
ਪ੍ਰਬੰਧਕਊਵੇ ਰੋਸਲੇਰ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

  1. "1932–78 – The Formation of Wigan Athletic". Wigan Athletic F.C. Retrieved 23 September 2011. 
  2. "JJB Stadium – Facts & Figures". Wigan Warriors. Retrieved 29 December 2006. 
  3. Andrews, Phil (29 November 1999). "Football: Wigan building brighter future on solid ground". The Independent. London. Retrieved 28 December 2008. 

ਬਾਹਰੀ ਕੜੀਆਂਸੋਧੋ