ਬਿਗਲ ਵੇਲ(ਅੰਗਰੇਜ਼ੀ ਨਾਮ 'ਟਰੱਮਪਟ ਕਲਾਈਮਬਰ') ਕਿਉਂਕੇ ਇਸ ਦੇ ਫੁੱਲ ਦੀ ਸ਼ਕਲ ਵਿਗਲ ਵਰਗੀ ਹੈ। ਇਸ ਖੂਬਸੂਰਤ ਫੁੱਲਾਂ ਵਾਲੀ ਵੇਲ ਦਾ ਵਿਗਿਆਨਿਕ ਨਾਂਅ ਕੈਂਪਸਿਜ਼ ਗ੍ਰੈਂਡੀਫਲੋਰਾ[2] ਹੈ | ਸਰਦੀਆਂ ਦੇ ਦਿਨੀਂ ਇਹ ਵੇਲ ਮਈ ਮਹੀਨੇ ਤੋਂ ਅਕਤੂਬਰ ਤੱਕ ਸੰਤਰੀ ਰੰਗ ਦੇ ਫੁੱਲਾਂ ਨਾਲ ਲੱਦੀ ਹੋਈ ਰਹਿੰਦੀ ਹੈ | ਇਸ ਨੂੰ ਕਲਮ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਲਈ ਇਸ ਦੀ ਜਨਵਰੀ ਮਹੀਨੇ ਕਾਂਟ-ਛਾਂਟ ਕੀਤੀ ਜਾਂਦੀ ਹੈ |

ਵਿਗਲ ਵੇਲ
ਵਿਗਲ ਵੇਲ ਦੇ ਫੁੱਲ
Scientific classification
Kingdom:
ਪੌਦਾ
(unranked):
ਔਗਿਉਸਪਰਮਜ਼
(unranked):
ਔਡੀਕੋਟਸ
(unranked):
ਅਸਟੇਰੀਡਸ
Order:
ਲਮੀਆਲਸ
Family:
ਬਿਗਨੋਨੀਆਸੀਅਜ਼
Genus:
ਕੈਂਪਸਿਜ਼
Species:
ਸੀ ਰੈਡੀਕਨਸ[1]
Binomial name
ਕੈਂਪਸਿਜ਼ ਰੈਡੀਕਨਸ
ਬਰਟਹੋਲਡ ਕਾਰਲ ਸੀਮਨ

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "RHS Plant Selector - Campsis radicans f. flava". Archived from the original on 7 ਅਗਸਤ 2013. Retrieved 24 June 2013. {{cite web}}: Unknown parameter |dead-url= ignored (|url-status= suggested) (help)
  2. Harrison, Lorraine (2012). RHS Latin for gardeners. United Kingdom: Mitchell Beazley. p. 224. ISBN 9781845337315.