ਵਿਜ਼ਕਾਇਆ ਪੁੱਲ
ਵਿਜ਼ਕਾਇਆ ਪੁੱਲ (ਬਾਸਕ ਭਾਸ਼ਾ ਵਿੱਚ: Bizkaiko Zubia, ਸਪੇਨੀ ਭਾਸ਼ਾ ਵਿੱਚ: Puente Colgante) ਇੱਕ ਆਵਾਜਾਈ ਵਾਲਾ ਪੁੱਲ ਹੈ ਜਿਹੜਾ ਪੁਰਤੁਗਾਲੇਤ ਸ਼ਹਿਰ ਅਤੇ ਲਾਸ ਅਰੇਨਸ (ਇਹ ਸ਼ਹਿਰ ਸਪੇਨ ਵਿੱਚ ਬਿਸਕੇ ਸੂਬੇ ਦੇ ਸ਼ਹਿਰ ਹਨ) ਨੂੰ ਆਪਸ ਵਿੱਚ ਮਿਲਾਉਂਦਾ ਹੈ। ਇਹ ਪੁੱਲ ਅਬੈਜ਼ਾਬੇਲ ਨਦੀ ਉੱਤੇ ਬਣਿਆ ਹੋਇਆ ਹੈ। ਇਸਨੂੰ 13 ਜੁਲਾਈ 2006 ਵਿੱਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।
UNESCO World Heritage Site | |
---|---|
Criteria | ਸਭਿਆਚਾਰਕ: i, ii |
Reference | 1217 |
Inscription | 2006 (30ਵਾਂ Session) |
ਇਤਿਹਾਸ
ਸੋਧੋਵਿਜ਼ਕਾਇਆ ਪੁੱਲ ਨੇਰਵਿਓਂ ਨਦੀ ਦੇ ਮੁਹਾਨੇ ਤੇ ਸਥਿਤ ਹੈ। ਇਹ ਸੰਸਾਰ ਦੇ ਪੁਰਾਣੇ ਆਵਾਜਾਈ ਵਾਲੇ ਪੁੱਲਾਂ ਵਿੱਚੋਂ ਇੱਕ ਹੈ। ਇਸ ਦੀ ਉਸਾਰੀ 1893 ਈ. ਵਿੱਚ ਹੋਈ। ਇਸਨੂੰ ਅਲਬਰਟ ਪਾਲਾਕੀਓ ਦੁਆਰਾ ਡਿਜ਼ਾਇਨ ਕੀਤਾ ਗਿਆ। ਇੰਜੀਨੀਅਰ ਫੇਰਦੇਨਦ ਜੋਸਪ ਅਰਨੋਦੀਨ ਇਸ ਦਾ ਇੰਚਾਰਜ ਸੀ। ਇਸ ਪ੍ਰੋਜੇਕਟ ਵਿੱਚ ਆਰਥਿਕ ਯੋਗਦਾਨ ਸਾਂਤੋਸ ਲੋਪੇਜ਼ ਦੇ ਲੇਤੋਨਾ ਨੇ ਦਿੱਤਾ। ਇਸ ਪੁੱਲ ਦੀ ਆਵਾਜਾਈ ਚਾਰ ਸਾਲਾਂ ਲਈ ਸਪੇਨੀ ਘਰੇਲੂ ਜੰਗ ਦੇ ਦੌਰਾਨ ਬੰਦ ਕੀਤੀ ਗਈ। ਇਸ ਦਾ ਉੱਪਰਲਾ ਹਿੱਸਾ ਬਾਰੂਦ ਨਾਲ ਉੱਡਾ ਦਿੱਤਾ ਗਿਆ ਸੀ।
ਗੈਲਰੀ
ਸੋਧੋ-
Closeup of the gondola.
-
The shuttle.
-
The bridge emerges from the fog, view from Portugalete.
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- http://www.puente-colgante.com
- Tourism in the Basque Country
- http://www.guiabizkaia.com/gbilbao/portu/Index.html Archived 2007-02-11 at the Wayback Machine.
- UNESCO World Heritage Official Site with the Vizcaya Bridge profile
- Portugalete Transporter Bridge, ਸਟਰਕਚਰੇ
ਫਰਮਾ:World Heritage Sites in Spain ਫਰਮਾ:Bilbao Transport 43°19′23″N 3°01′01″W / 43.3231°N 3.0169°W