ਵਿਜੇ ਘਾਟੇ (ਜਨਮ 18 ਅਕਤੂਬਰ 1964) ਭਾਰਤ ਦੇ ਇੱਕ ਵਿਖਿਆਤ ਤਬਲਾ ਵਾਦਕ ਹਨ। ਉਨ੍ਹਾਂ ਨੂੰ ਕਲਾ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਉਹ ਮਹਾਰਾਸ਼ਟਰ ਰਾਜ ਤੋਂ ਹਨ।

ਵਿਜੇ ਘਾਟੇ
Vijay Ghate at Bhopal.JPG
ਵਿਜੇ ਘਾਟੇ - 2015 ਵਿੱਚ
ਜਾਣਕਾਰੀ
ਜਨਮ (1964-10-18) 18 ਅਕਤੂਬਰ 1964 (ਉਮਰ 58)
ਮੂਲਜਬਲਪੁਰ, ਮਧ ਪ੍ਰਦੇਸ਼, ਭਾਰਤ
ਕਿੱਤਾਸੰਗੀਤਕਾਰ
ਸਾਜ਼ਤਬਲਾ
ਵੈੱਬਸਾਈਟvijayghate.com

ਸ਼ੁਰੂਆਤੀ ਜ਼ਿੰਦਗੀਸੋਧੋ

ਘਾਟੇ ਦਾ ਜਨਮ ਜਬਲਪੁਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ।[1]

ਹਵਾਲੇਸੋਧੋ

  1. Lalitha Suhasini Posted: Feb 13, 2005 at 0000 hrs IST (2005-02-13). "Taal order". Indianexpress.com. Retrieved 2013-07-10.