ਵਿਜੈ ਬੰਬੇਲੀ ਪੰਜਾਬੀ ਦਾ ਲੇਖਕ ਹੈ. ਜੋ ਕਿ ਵਾਤਾਵਰਣ ਅਤੇ ਇਤਿਹਾਸਕ ਮਸਲਿਆਂ ਤੇ ਲਿਖ ਰਿਹਾ ਹੈ। ਦੇਸ਼-ਵੰਡ ਦੁਖਾਂਤ ਨਾਲ ਸਬੰਧਿਤ, ਵਿਜੈ ਬੰਬੇਲੀ ਦੀ ਖੋਜਮਈ ਪੁਸਤਕ ‘ਬੀਤੇ ਨੂੰ ਫਰੋਲਦਿਆਂ’ ਪ੍ਰਕਾਸ਼ਿਤ ਹੋਈ ਹੈ। ਇਸ ਦੇ ਇਲਾਵਾ ਉਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਮੇਟੀ ਦਾ ਸਰਗਰਮ ਮੈਂਬਰ ਵੀ ਹੈ।

ਰਚਨਾਵਾਂ

ਸੋਧੋ
  • ਧਰਤੀ ਪੁੱਤਰ
  • ਗਦਰ ਦੀਆਂ ਪੈੜਾਂ
  • ਕੰਢੀ ਦੇ ਪਿੰਡਾਂ ਦਾ ਇਤਿਹਾਸ
  • ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲਦਿਆਂ