ਵਿਧੂ ਵਿਨੋਦ ਚੋਪੜਾ ਭਾਰਤੀ ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ ਅਤੇ ਨਿਰਮਾਤਾ ਹੈ। ਪਰਿੰਦਾ, 1942: ਅ ਲਵ ਸਟੋਰੀ, ਏਕਲਵਿਆ: ਦ ਰਾਇਲ ਗਾਰਡ, ਮੁੰਨਾ ਭਾਈ ਫਿਲਮ ਲੜੀ (ਮੁੰਨਾ ਭਾਈ ਐਮਬੀਬੀਐਸ ਅਤੇ ਲਗੇ ਰਹੋ ਮੁੰਨਾ ਭਾਈ), 3 ਈਡੀਅਟਸ ਅਤੇ ਪੀਕੇ ਉਸ ਦੀਆਂ ਬਹੁਤ ਹੀ ਪ੍ਰਸਿੱਧ ਫਿਲਮਾਂ ਵਿੱਚੋਂ ਕੁਝ ਹਨ। ਉਹ ਵਿਨੋਦ ਚੋਪੜਾ ਫਿਲਮਸ ਦਾ ਬਾਨੀ ਹੈ।

ਵਿਧੂ ਵਿਨੋਦ ਚੋਪੜਾ
Chopra at the DVD Launch of PK, March 2015
ਜਨਮ (1952-09-05) 5 ਸਤੰਬਰ 1952 (ਉਮਰ 71)
ਜ਼ਿਕਰਯੋਗ ਕੰਮਪਰਿੰਦਾ, 1942: ਅ ਲਵ ਸਟੋਰੀ, ਏਕਲਵਿਆ: ਦ ਰਾਇਲ ਗਾਰਡ, 'ਮੁੰਨਾ ਭਾਈ ਐਮਬੀਬੀਐਸ ਅਤੇ ਲਗੇ ਰਹੋ ਮੁੰਨਾ ਭਾਈ, 3 ਈਡੀਅਟਸ ਅਤੇ ਪੀਕੇ
ਜੀਵਨ ਸਾਥੀRenu Saluja (Divorced)
Shabnam Sukhdev (Divorced)
Anupama Chopra(1990 – present)
ਵੈੱਬਸਾਈਟvinodchoprafilms.com

ਮੁੱਢਲੀ ਜ਼ਿੰਦਗੀ ਸੋਧੋ