ਵਿਨਾਇਕ ਦਮੋਦਰ ਸਾਵਰਕਰ
ਵਿਨਾਇਕ ਦਮੋਦਰ ਸਾਵਰਕਰ (28 ਮਈ 1883 – 26 ਫ਼ਰਵਰੀ 1966) ਇੱਕ ਭਾਰਤੀ ਆਜ਼ਾਦੀ ਘੁਲਾਟੀਏ[1][2] ਅਤੇ ਉੱਚ ਕੋਟੀ ਦੇ ਲੇਖਕ ਅਤੇ ਕਵੀ ਸਨ। ਉਹਨਾਂ ਨੂੰ ਵੀਰ ਸਾਵਰਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹਨਾਂ ਨੇ ਹਿੰਦੂਆਂ ਵਿੱਚੋਂ ਜਾਤ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਅਗਵਾਈ ਕੀਤੀ ਅਤੇ ਧਰਮ ਤਬਦੀਲ ਕਰ ਚੁੱਕੇ ਹਿੰਦੂਆਂ ਨੂੰ ਮੁੜ ਤੋਂ ਹਿੰਦੂ ਬਣਾਉਣ ਦਾ ਵਿਚਾਰ ਦਿੱਤਾ। ਉਹਨਾਂ ਨੇ ਹਿੰਦੂ ਰਾਸ਼ਟਰ ਦੀ ਰਾਜਨੀਤਿਕ ਵਿਚਾਰਧਾਰਾ ਹਿੰਦੂਤਵ ਨੂੰ ਵਿਕਸਿਤ ਕਰਨ ਵਿੱਚ ਓਹਨਾ ਨੇ ਬੜਾ ਖ਼ਾਸ ਯੋਗਦਾਨ ਦਿੱਤਾ। ਉਹਨਾਂ ਅਨੁਸਾਰ ਇਹ ਹਿੰਦੂ ਵਿਚਾਰਧਾਰਾ ਤੋਂ ਵੱਖ ਹੈ। ਸਾਵਰਕਰ ਦੇ ਹਿੰਦੂਤਵ ਦਾ ਉਦੇਸ਼ ਇੱਕ ਸਮੂਹਿਕ ਹਿੰਦੂ ਪਹਿਚਾਣ ਬਣਾਉਣਾ ਸੀ।
ਵਿਨਾਇਕ ਦਮੋਦਰ ਸਾਵਰਕਰ | |
---|---|
ਜਨਮ | 28 ਮਈ 1883 |
ਮੌਤ | 26 ਫਰਵਰੀ 1966 Bombay, India | (ਉਮਰ 82)
ਮੌਤ ਦਾ ਕਾਰਨ | Sallekhana Prayopavesa |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਵੀਰ ਸਾਵਰਕਰ |
ਸਿੱਖਿਆ | Bachelor of Arts from Fergusson College, ਪੁਣੇ, ਮਹਾਂਰਸ਼ਟਰ (ਭਾਰਤ); Barrister from The Honourable Society of Gray's Inn, ਲੰਦਨ (ਇੰਗਲੈਂਡ). |
ਲਈ ਪ੍ਰਸਿੱਧ | ਭਾਰਤ ਦਾ ਆਜ਼ਾਦੀ ਸੰਗਰਾਮ, ਹਿੰਦੂਤਵ |
ਰਾਜਨੀਤਿਕ ਦਲ | ਹਿੰਦੂ ਮਹਾਂਸਭਾ |
ਜੀਵਨ ਸਾਥੀ | ਯਮੁਨਾਬਾਈ |
ਬੱਚੇ | Prabhakar (died in infancy), Vishwas Savarkar and daughter Prabhat Chiplunkar |
Parent(s) | ਦਮੋਦਰ ਸਾਵਰਕਰ ਯਸ਼ੋਦਾ ਸਾਵਰਕਰ |
ਰਿਸ਼ਤੇਦਾਰ | ਗਣੇਸ਼ ਦਮੋਦਰ ਸਾਵਰਕਰ (ਭਰਾ), ਨਰਾਇਣ ਦਮੋਦਰ ਸਾਵਰਕਰ (ਭਰਾ), ਮੈਨਾ ਦਮੋਦਰ ਸਾਵਰਕਰ (ਭੈਣ) |
ਹਵਾਲੇ
ਸੋਧੋ- ↑ Chandra, Bipan (1989). India's Struggle for Independence. New Delhi: Penguin Books India. p. 145. ISBN 978-0-14-010781-4.
- ↑ Keer, Dhananjay (1966). Veer Savarkar. Bombay: Popular Prakashan. ISBN 978-0-86132-182-7. OCLC 3639757.