ਵਿਨੀਤ ਕੁਮਾਰ ਸਿੰਘ ਇੱਕ ਭਾਰਤੀ ਹਿੰਦੀ ਫਿਲਮੀ ਅਦਾਕਾਰ ਹੈ। ਉਸਨੂੰ ਗੈਂਗਸ ਆਫ ਵਾਸੇਪੁਰ ਵਿੱਚ ਦਾਨਿਸ਼ ਖਾਨ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ। ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਵਿੱਚ ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਪਰ ਉਸਨੂੰ ਬੰਬੇ ਟਾਕੀਜ਼ ਅਤੇ ਗੈਂਗਸ ਆਫ ਵਾਸੇਪੁਰ 2 ਵਿੱਚ ਕੀਤੀ ਅਦਾਕਾਰੀ ਲਈ ਜਾਣਿਆ ਜਾਣ ਲੱਗਿਆ। ਉਸਦੀ ਪਹਿਲੀ ਫਿਲਮ ਸਿਟੀ ਆਫ ਗੋਲਡ[1] ਸੀ। ਉਸਨੂੰ ਅਗਲੀ (ਫਿਲਮ) ਵਿੱਚ ਨਿਭਾਏ ਰੋਲ ਲਈ ਬੇਸਟ ਸਪੋਰਟਿੰਗ ਐਕਟਰ ਵੱਜੋਂ ਨਾਮਜਦ ਕੀਤਾ ਗਿਆ।[2]

ਵਿਨੀਤ ਕੁਮਾਰ ਸਿੰਘ
Vineet Kumar Singh Actor.jpg
ਜਨਮਵਿਨੀਤ ਕੁਮਾਰ ਸਿੰਘ
ਵਾਰਾਣਸੀ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2005–ਹੁਣ ਤੱਕ
ਵੈੱਬਸਾਈਟvineetkumarsingh.info

ਹਵਾਲੇਸੋਧੋ

  1. IANS. "Interview". Times Of India. Retrieved 7 July 2013. 
  2. Pareira, Priyanka. "Struggler by Choice". IndianExpress. Retrieved 30 April 2013.