ਵਿਨੇ ਆਪਟੇ
ਵਿਨੇ ਆਪਟੇ (17ਜੂਨ, 1951 - 7 ਦਸੰਬਰ, 2013) ਇੱਕ ਭਾਰਤੀ ਫਿਲਮ ਅਤੇ ਟੀਵੀ ਅਦਾਕਾਰ ਸੀ। ਉਸਨੇ ਕਈ ਮਰਾਠੀ ਟੀਵੀ ਪ੍ਰੋਗਰਾਮਾਂ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਸਨੇ ਕਈ ਹਿੰਦੀ ਫਿਲਮਾਂ ਜਿਵੇਂ "ਚਾਂਦਨੀ ਬਾਰ", "ਏਕ ਚਾਲੀਸ ਕੀ ਲਾਸਟ ਲੋਕਲ", "ਇਟਸ ਬਰੇਕਿੰਗ ਨਿਊਸ", "ਰਾਜਨੀਤੀ", ਅਤੇ "ਸਤਿਆਗ੍ਰਹਿ" ਵਿੱਚ ਵੀ ਕੰਮ ਕੀਤਾ।
ਵਿਨੇ ਆਪਟੇ | |
---|---|
ਜਨਮ | ਵਿਨੇ ਆਪਟੇ ਜੂਨ 17, 1951 ਮੁੰਬਈ |
ਮੌਤ | ਦਸੰਬਰ 7, 2013 ਮੁੰਬਈ | (ਉਮਰ 62)
ਮੌਤ ਦਾ ਕਾਰਨ | Multiple health issues |
ਰਾਸ਼ਟਰੀਅਤਾ | ਭਾਰਤੀ |
ਸਰਗਰਮੀ ਦੇ ਸਾਲ | 1974–2013 |
ਲਈ ਪ੍ਰਸਿੱਧ | ਅਦਾਕਾਰ, ਨਿਰਦੇਸ਼ਕ, ਨਾਟਕਕਾਰ, ਨਿਰਮਾਤਾ |
ਜੀਵਨ ਸਾਥੀ | ਵਿਜੇਅਨਤੀ ਆਪਟੇ |
ਬੱਚੇ | 2 ਬੇਟੇ
|