ਵਿਨੈ ਚੰਦਰਨ ਗੇ ਹੱਕਾਂ ਅਤੇ ਮਨੁੱਖੀ ਹੱਕਾਂ ਲਈ ਕਾਰਕੁੰਨ, ਸਲਾਹਕਾਰ ਅਤੇ ਇੱਕ ਬੰਗਾਲੀ ਲੇਖਕ ਹੈ। ਵਿਨੈ ਚੰਦਰਨ ਨੇ ਐਨ.ਆਈ.ਟੀ. ਵਿੱਚ ਸਮਲਿੰਗਤਾ 'ਤੇ ਟੇੱਡ-ਟਾਕ ਵੀ ਕੀਤੀ ਹੈ।[1] ਉਹ ਐਲ.ਜੀ.ਬੀ.ਟੀ.ਕਿਉ. ਵਰਗ ਲਈ ਸਹੱਇਆ ਹੇਲਪ-ਲਾਇਨ 'ਤੇ ਮੁਫ਼ਤ ਸਹਾਇਤਾ ਮੁਹੱਈਆ ਵੀ ਕਰਵਾਉਂਦਾ ਹੈ। ਉਸਨੇ ਆਪਣੇ ਤਜੁਰਬੇ ਵਿਚੋਂ ਇੱਕ ਸਲਾਹਕਾਰ ਦੇ ਤੌਰ 'ਤੇ ਕਿਤਾਬ ਲਿਖੀ ਅਤੇ ਕੁਈਅਰ ਅਤੇ ਮਨੁੱਖੀ ਹੱਕਾਂ ਨਾਲ ਸਬੰਧਿਤ ਬਹੁਤ ਸਾਰੇ ਲੇਖ ਵੀ ਲਿਖੇ।[2][3][4][5][6][7][8]

ਸਰਗਰਮੀ

ਸੋਧੋ

ਚੰਦਰਨ 2008 ਤੋਂ ਬੰਗਲੌਰ ਕੁਈਅਰ ਫ਼ਿਲਮ ਫੈਸਟੀਵਲ (ਬੀ.ਕਿਉ.ਐਫ.ਐਫ.)[9] ਦੇ ਡਾਇਰੈਕਟਰ ਵਜੋਂ ਸੇਵਾ ਕਰ ਰਹੇ ਹਨ।

ਹਵਾਲੇ

ਸੋਧੋ
  1. TEDx Talks (27 April 2015). "Would you like to change your sexual orientation? - Vinay Chandran - TEDxNITTrichy".
  2. Chandran, Vinay. "As good as it can get".
  3. "India Together: Ain't no cure for love: Vinay Chandran - 06 April 2006".
  4. "Vinay Chandran Archives - Gaylaxy Magazine".
  5. Chandran, Vinay (5 December 2014). "Vinay Chandran: No need for treatment".
  6. Ramani, Priya (6 November 2015). "A guide to talking to your parents".
  7. "NGO supporting LGBT community needs funds to continue its activities". 27 May 2016.
  8. "City Safe for LGBT Groups, say Activists". Archived from the original on 2016-09-20. Retrieved 2019-02-06.
  9. "Bengaluru's Queer Film Festival a Networking Opportunity for LGBT Community". Retrieved 2016-09-20.