ਆਚਾਰੀਆ ਵਿਨੋਬਾ ਭਾਵੇ (ਮਰਾਠੀ: विनोबा भावे; 11 ਸਤੰਬਰ, 1895 - 15 ਨਵੰਬਰ, 1982) ਦੇ ਜਨਮ ਨਾਮ ਵਿਨਾਇਕ ਨਰਹਰੀ ਭਾਵੇ ਸੀ। ਉਨ੍ਹਾਂ ਦਾ ਜਨਮ ਗਾਗੋਡੇ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰੀ ਆਧਿਆਪਕ ਅਤੇ ਮਹਾਤਮਾ ਗਾਂਧੀ ਦਾ ਆਧਿਆਤਮਿਕ ਉੱਤਰਾਧੀਕਾਰੀ ਸੱਮਝਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਪੁਨਾਰ, ਮਹਾਂਰਾਸ਼ਟਰ ਦੇ ਆਸ਼ਰਮ ਵਿੱਚ ਗੁਜਾਰੇ। ਇੰਦਰਾ ਗਾਂਧੀ ਦੁਆਰਾ ਘੋਸ਼ਿਤ ਐਮਰਜੈਂਸੀ ਨੂੰ ਅਨੁਸ਼ਾਸਨ ਪਰਵ ਕਹਿਣ ਦੇ ਕਾਰਨ ਉਹ ਵਿਵਾਦ ਵਿੱਚ ਵੀ ਸਨ।

ਵਿਨੋਬਾ ਭਾਵੇ
Gandhi and Vinoba.jpg
ਗਾਂਧੀ ਅਤੇ ਵਿਨੋਬਾ
ਜਨਮ: (1895-09-11)11 ਸਤੰਬਰ 1895
ਮੌਤ:15 ਨਵੰਬਰ 1982(1982-11-15) (ਉਮਰ 87)
ਰਾਸ਼ਟਰੀਅਤਾ:ਭਾਰਤੀ
ਧਰਮ:ਹਿੰਦੂ ਧਰਮ
ਅੰਦੋਲਨ:ਸੱਤਿਆਗ੍ਰਹਿ

ਬਾਹਰੀ ਕੜੀਆਂਸੋਧੋ