ਵਿਪਾਸਨਾ (ਪਾਲੀ: विपासना) ਜਾਂ ਵਿਪਸ਼ਅਨਾ (ਸੰਸਕ੍ਰਿਤ: विपश्यना) ਆਤਮਨਿਰੀਖਣ ਦੁਆਰਾ ਆਤਮਸ਼ੁੱਧੀ ਦੀ ਅਤਿਅੰਤ ਪੁਰਾਤਨ ਸਾਧਨਾ-ਵਿਧੀ ਹੈ। ਬੋਧੀ ਪਰੰਪਰਾ ਅਨੁਸਾਰ ਜੋ ਜਿਹੋ ਜਿਹਾ ਹੈ, ਉਸਨੂੰ ਠੀਕ ਉਹੋ ਜਿਹਾ ਹੀ ਵੇਖਣਾ - ਸਮਝਣਾ ਵਿਪਸ਼ਅਨਾ ਹੈ।[1][2][3]

ਲਗਭਗ 2500 ਸਾਲ ਪਹਿਲਾਂ ਭਗਵਾਨ ਗੌਤਮ ਬੁੱਧ ਨੇ ਲੁਪਤ ਹੋਈ ਇਸ ਪੱਧਤੀ ਦੀ ਮੁੜ ਖੋਜ ਕਰ ਇਸਨੂੰ ਸਰਬਵਿਆਪੀ ਰੋਗ ਦੇ ਸਰਬਵਿਆਪੀ ਇਲਾਜ, ਜੀਵਨ ਜੀਣ ਦੀ ਕਲਾ, ਵਜੋਂ ਸਰਵਵਿਆਪਕ ਬਣਾਇਆ।

ਹਵਾਲੇ ਸੋਧੋ

  1. http://www.dhamma.org/hi/
  2. Essentials of Mahamudra: Looking Directly at the Mind, by Khenchen Thrangu Rinpoche
  3. Henepola Gunaratana, Mindfulness in plain English, Wisdom Publications, pg 21.