ਵਿਲਨੁਸ ਯੂਨੀਵਰਸਿਟੀ ਲਾਇਬ੍ਰੇਰੀ
ਵਿਲਨਸ ਯੂਨੀਵਰਸਿਟੀ ਲਾਇਬ੍ਰੇਰੀ ਸਭ ਤੋਂ ਪੁਰਾਣੀ ਅਤੇ ਵਿਧਿਅਕ ਅਧਾਰਿਆ ਦੀਆਂ ਵੱਡੀਆਂ ਲਾਇਬ੍ਰੇਰੀਆਂ ਵਿਚੋਂ ਇੱਕ ਹੈ। ਇਹ ਲਾਇਬ੍ਰੇਰੀ ਲਿਥੁਆਨੀਆ ਦੇ ਵਿਲਨਸ ਸ਼ਹਿਰ ਵਿੱਚ ਹੈ। ਇਸਦੀ ਉਸਾਰੀ ਜੀਸ਼ੋਇਟ ਵਲੋਂ ਕਰਵਾਈ ਗਈ। ਇਹ ਲਾਇਬ੍ਰੇਰੀ ਵਿਲਨਸ ਵਿਸ਼ਵ ਵਿਦਿਆਲਿਆ ਤੋਂ ਵੀ ਪੁਰਾਣੀ ਹੈ। ਲਾਇਬ੍ਰੇਰੀ ੧੫੭੦ ਵਿੱਚ ਵਿਸ਼ਵ ਵਿਦਿਆਲਿਆ 1579 ਸਥਾਪਿਤ ਕੀਤੀ ਗਈ। ਕਹਿਣ ਦੇ ਲਾਇਕ ਹੈ ਕਿ ਹਜੇ ਤੱਕ ਵੀ ਲਾਇਬ੍ਰੇਰੀ ਸਮਾਨ ਨਿਰਮਾਣ ਵਿੱਚ ਹੈ। ਅੱਜ ਲਾਇਬ੍ਰੇਰੀ ਵਿੱਚ ਲਗਭਗ ੫੪ ਲੱਖ ਦਸਤਾਵੇਜ਼ ਰੱਖੇ ਜਾਦੇ ਹੈਂ। ੧੭੫੩ ਵਿੱਚ ਲਿਥੂਆਨੀਆ ਦੀ ਪਹਿਲੀ ਵੈਧਸ਼ਾਲਾ ਸਥਾਪਿਤ ਕੀਤੀ ਗਈ ਸੀ[1]। ਹਰ ਸਾਲ ਵਿਲਨਸ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਬਹੁਤ ਸਾਰੇ ਮੈਬਰ ਪਹੁਚਦੇ ਹਨ- ਉਹ ਸਿਰਫ ਲਿਥੁਆਨੀਆ ਤੋਂ ਹੀ ਨਹੀਂ, ਬਲਕਿ ਭਾਰਤ, ਸਪੇਨ, ਚੀਨ, ਅਤੇ ਅਮਰੀਕਾ।
ਵਿਲਨੁਸ ਯੂਨੀਵਰਸਿਟੀ ਲਾਇਬ੍ਰੇਰੀ | |
---|---|
54°40′58″N 25°17′16″E / 54.68278°N 25.28778°E | |
ਟਿਕਾਣਾ | Universiteto g. 3, Vilnius, ਲਿਥੁਆਨੀਆ |
ਕਿਸਮ | ਅਕਾਦਮਿਕ ਲਾਇਬਰੇਰੀ |
ਸਥਾਪਨਾ | 1579 |
ਦੀ ਸਾਖਾ | ਵਿਲਨੁਸ ਯੂਨੀਵਰਸਿਟੀ |
ਸੰਕਲਨ | |
ਸੰਕਲਿਤ ਮਜ਼ਮੂਨ | books, journals, newspapers, magazines, sound and music recordings, maps, prints, drawings and manuscripts |
ਪਹੁੰਚ ਅਤੇ ਵਰਤੋਂ | |
ਮੈਂਬਰ | Students and fellows of Vilnius University |
ਹੋਰ ਜਾਣਕਾਰੀ | |
ਨਿਰਦੇਸ਼ਕ | Irena Krivienė |
ਵੈੱਬਸਾਈਟ | www.mb.vu.lt |
ਇਤਿਹਾਸ
ਸੋਧੋਸਥਾਪਨਾ
ਸੋਧੋਇਹ ਲਾਇਬ੍ਰੇਰੀ ਜੀਸ਼ੋਇਟ ਦੁਆਰਾ 1570 ਵਿੱਚ ਸਥਾਪਿਤ ਕੀਤੀ ਗਈ।
ਵਿਵਸਥਾ
ਸੋਧੋਜੇਕਰ ਲਾਇਬ੍ਰੇਰੀ ਵਿੱਚ ਮੈਬਰਾਂ ਦੇ ਇਸ਼ਾਂ ਅਨੁਸਾਰ ਉਨਾ ਨੂੰ ਕਿਤਾਬਾਂ ਨ ਮਿਲਣ ਤਾਂ ਉਹ ਖਰੀਦਣ ਦੀ ਮੰਗ ਕੇਆਰ ਸਕਦੇ ਐਚਐਨ।
ਈ-ਕਿਤਾਬਾਂ ਦਾ ਪ੍ਰਯੋਗ ਹਰੇਕ ਮੈਬਰ ਕਰ ਸਕਦਾ ਹੈ।
- ਲਿਥੁਆਨੀਆ ਦੀ ਲਾਇਬ੍ਰੇਰੀ ਵਿੱਚ ਸੁੱਚਿਪਤਰ ਲਭਣਾ
- ਈ-ਕਿਤਾਬਾਂ, ਡਾਟਾਬੇਸ ਅਤੇ ਪਤਰਾਂ ਨੂੰ ਦੇਖਣਾਂ
- ਈ-ਕਿਤਾਬਾਂ ਨੂੰ ਦੇਖਣਾਂ
ਸਦਰ ਮਕਾਨ ਦਾ ਰੀਡਿਗ ਰੂਮ
ਸੋਧੋਹੋਰ ਦੇਖੋ
ਸੋਧੋ- ਵਿਲਸਨ
- ਲਿਥੁਆਨੀਆ
- ਲਿਥੁਆਨੀਆ ਦੀ ਭਾਸ਼ਾ
ਚਿਤਰਲੇਖਨ
ਸੋਧੋ-
ਪ੍ਰੋਫੈਸਰ ਲੇਬੇਦੀਸ ਦਾ ਰੀਡਿਗ ਰੂਮ
-
ਹਰਾ ਰੀਡਿਗ ਰੂਮ
-
ਇਤਿਹਾਸਕ ਸਮੁਗੇਵਿਚਯੂਸ ਹਾਲ
-
ਭਾਸ਼ਸ਼ਾਸਤਰ ਦਾ ਰੀਡਿਗ ਰੂਮ
-
ਇਤਿਹਾਸਕ ਹਾਲ
-
ਸ਼ਵੇਤ ਦਵਾਰ
-
ਪ੍ਰਵੇਸ਼ ਦਵਾਰ
ਬਾਹਰੀ ਕੜੀਆਂ
ਸੋਧੋ- ਲਾਇਬ੍ਰੇਰੀ ਦੀ ਵੈਬਸਾਈਟ
Archived 2015-02-28 at the Wayback Machine.
ਹਵਾਲੇ
ਸੋਧੋ- ↑ "fakultetų ir centrų". Archived from the original on 2009-07-02. Retrieved 2016-01-25.
{{cite web}}
: Unknown parameter|dead-url=
ignored (|url-status=
suggested) (help)