ਉਸਤਾਦ ਵਿਲਾਇਤ ਖ਼ਾਨ (ਬੰਗਾਲੀ: বিলায়েত খাঁ Bilaeet Khã; 28 ਅਗਸਤ 1928 – 13 ਮਾਰਚ 2004) ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਇੱਕ ਪ੍ਰਸਿਧ ਸਿਤਾਰ ਵਾਦਕ ਉਸਤਾਦ ਸੀ।[1]

ਵਿਲਾਇਤ ਖ਼ਾਨ
200px
ਜਾਣਕਾਰੀ
ਜਨਮ ਦਾ ਨਾਂਵਿਲਾਇਤ ਖ਼ਾਨ
ਜਨਮ(1928-08-28)ਅਗਸਤ 28, 1928
ਗੌਰੀਪੁਰ, ਬ੍ਰਿਟਿਸ਼ ਭਾਰਤ
ਮੌਤ13 ਮਾਰਚ 2004 (ਉਮਰ 75 ਸਾਲ)
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਸੰਗੀਤ
ਕਿੱਤਾਕੰਪੋਜਰ, ਸਿਤਾਰ ਵਾਦਕ
ਸਾਜ਼ਸਿਤਾਰ
ਸਰਗਰਮੀ ਦੇ ਸਾਲ1939–2004
Notable instruments

ਹਵਾਲੇਸੋਧੋ

  1. "No Compromise in his Art". The Hindu. Retrieved 22 January 2012.