ਵਿਲੀਅਮ ਪੈੱਨ
ਵਿਲੀਅਮ ਪੇਨ (1644–1718) ਅਮਰੀਕਾ ਦੇ ਪੈੱਨਸਿਲਵੇਨੀਆ ਰਾਜ ਦਾ ਇੱਕ ਅੰਗਰੇਜ਼ ਸੰਸਥਾਪਕ ਸੀ।
ਵਿਲੀਅਮ ਪੈੱਨ | |
---|---|
ਜਨਮ | ਲੰਡਨ, ਇੰਗਲੈਡ | 14 ਅਕਤੂਬਰ 1644
ਮੌਤ | 30 ਜੁਲਾਈ 1718 ਬਰਕਸ਼ਿਰ, ਇੰਗਲੈਡ | (ਉਮਰ 73)
ਜੀਵਨ ਸਾਥੀ | Gulielma Maria Springett, Hannah Margaret Callowhill |
ਬੱਚੇ | ਵਿਲੀਅਮ ਪੈੱਨ, ਜੂਨੀਅਰ, John Penn ("the American"), Thomas Penn, Richard Penn, Sr., Letitia Penn, Margaret Penn, Dennis Penn, Hannah Penn |
Parent | ਅਡਮਿਰਲ ਸਰ ਵਿਲੀਅਮ ਪੇਨ ਅਤੇ ਮਾਰਗਰੇਟ ਜਾਸਪਰ |
ਦਸਤਖ਼ਤ | |
1681 ਵਿੱਚ ਰਾਜਾ ਚਾਰਲਸ II ਨੇ ਪੈੱਨ ਦੇ ਪਿਤਾ ਦਾ ਬਕਾਇਆ ਰਿਣ ਸੰਤੁਸ਼ਟ ਕਰਨ ਲਈ ਆਪਣੀ ਅਮਰੀਕੀ ਜ਼ਮੀਨ ਦਾ ਇੱਕ ਵੱਡਾ ਟੁਕੜਾ ਵਿਲੀਅਮ ਪੈੱਨ ਦੇ ਨਾਮ ਲਿਖ ਦਿੱਤਾ। ਇਸ ਜ਼ਮੀਨ ਵਿੱਚ ਅੱਜ ਦੇ ਦਿਨ ਦਾ ਪੈਨਸਿਲਵੇਨੀਆ ਅਤੇ ਦੇਲਾਵੇਅਰ ਸ਼ਾਮਲ ਹਨ। ਪੈੱਨ ਤੁਰੰਤ ਅਮਰੀਕਾ ਨੂੰ ਰਵਾਨਾ ਹੋ ਗਿਆ ਅਤੇ ਅਮਰੀਕੀ ਧਰਤੀ ਤੇ ਉਸ ਨੇ ਨਿਊ ਕੈਸਲ ਵਿੱਚ 1682 ਵਿੱਚ ਆਪਣਾ ਪਹਿਲਾ ਕਦਮ ਰੱਖਿਆ।[1]
ਹਵਾਲੇ
ਸੋਧੋ- ↑ "New Castle Crier". Archived from the original on 2011-07-14. Retrieved 2014-07-25.
{{cite web}}
: Unknown parameter|dead-url=
ignored (|url-status=
suggested) (help)