ਵਿਲੀਅਮ ਹੈਨਰੀ ਸੇਵਰਡ

ਵਿਲੀਅਮ ਹੈਨਰੀ ਸੇਵਰਡ (ਮਈ 16, 1801 – ਅਕਤੂਬਰ 10, 1872) ਨਿਊਯਾਰਕ (ਅਮਰੀਕਾ) ਦਾ ਇੱਕ ਸਿਆਸਤਦਾਨ ਸੀ। ਉਹ ਨਿਊਯਾਰਕ ਦਾ 12ਵਾਂ ਰਾਜਪਾਲ ਸੀ। ਉਹ ਅਬਰਾਹਿਮ ਲਿੰਕਨ ਅਤੇ ਅਨਡਰਯੂ ਜੋਨਸਨ ਅਧੀਨ ਅਮਰੀਕਾ ਦਾ ਸਕਤਰੇਤ ਅਤੇ ਅਮਰੀਕੀ ਸੰਸਦ ਦਾ ਮੈਂਬਰ ਵੀ ਰਿਹਾ। ਉਸਨੇ ਜੋਨਸਨ ਦੇ ਸੱਕਤਰ ਦੇ ਰੂਪ ਵਿੱਚ 1867 ਵਿੱਚ ਅਲਾਸਕਾ ਰੂਸ ਤੋਂ ਖਰੀਦਣ ਦੀ ਵਿਓਂਤ ਬਣਾਈ। ਇਸਨੂੰ ਉਸ ਸਮੇਂ ਲੋਕਾਂ ਨੇ ਸੇਵਰਡ ਦੀ ਮੂਰਖਤਾ (Seward's Folly) ਕਿਹਾ ਸੀ।

ਵਿਲੀਅਮ ਹੈਨਰੀ ਸੇਵਰਡ
24ਵਾਂ ਅਮਰੀਕੀ ਸੱਕਤਰੇਤ
ਦਫ਼ਤਰ ਵਿੱਚ
ਮਾਰਚ 5, 1861 – ਮਾਰਚ 4, 1869
ਰਾਸ਼ਟਰਪਤੀਅਬਰਾਹਿਮ ਲਿੰਕਨ
ਅੰਡਰਿਉ ਜੋਨਸਨ
ਤੋਂ ਪਹਿਲਾਂਜੇਰਮਿਆ ਏਸ. ਬਲੈਕ
ਤੋਂ ਬਾਅਦਏਲਿਹੁ ਬੀ. ਵਾਸ਼ਬਰਨ
ਨਿਊਯਾਰਕ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
ਮਾਰਚ 4, 1849 – ਮਾਰਚ 3, 1861
ਤੋਂ ਪਹਿਲਾਂਜੋਨ ਏ. ਡਿਕਸ
ਤੋਂ ਬਾਅਦਇਰਾ ਹੈਰਿਸ
12ਵਾਂ ਨਿਊਯਾਰਕ ਦਾ ਰਾਜਪਾਲ
ਦਫ਼ਤਰ ਵਿੱਚ
ਜਨਵਰੀ 1, 1839 – ਦਸੰਬਰ 31, 1842
ਲੈਫਟੀਨੈਂਟਲੂਥਰ ਬ੍ਰਾਦਿਸ਼
ਤੋਂ ਪਹਿਲਾਂਵਿਲੀਅਮ ਐਲ. ਮਰਸੀ
ਤੋਂ ਬਾਅਦਵਿਲੀਅਮ ਸੀ. ਬੋਉਕ
ਨਿੱਜੀ ਜਾਣਕਾਰੀ
ਜਨਮ
ਵਿਲੀਅਮ ਹੈਨਰੀ ਸੇਵਰਡ

(1801-05-16)ਮਈ 16, 1801
ਫਲੋਰੀਡਾ, ਨਿਊਯਾਰਕ
ਮੌਤਅਕਤੂਬਰ 10, 1872(1872-10-10) (ਉਮਰ 71)
ਔਬੁਰਨ, ਨਿਊਯਾਰਕ
ਸਿਆਸੀ ਪਾਰਟੀਵ੍ਹਿਗ, ਗਣਰਾਜੀ
ਜੀਵਨ ਸਾਥੀਫਰਾਂਸੇ ਅਡਲਿਨ ਸੇਵਰਡ
ਬੱਚੇਔਗਸਤਸ ਹੈਨਰੀ ਸੇਵਰਡ
ਫ੍ਰੇਡਰਿਕ ਵਿਲੀਅਮ ਸੇਵਰਡ
ਕੋਰਨੇਇਲਾ ਸੇਵਰਡ
ਵਿਲੀਅਮ ਹੈਨਰੀ ਸੇਵਰਡ, ਜੂਨੀਅਰ
ਫਰਾਂਸੇ ਅਡਲਿਨ "ਫੈਨੀ" ਸੇਵਰਡ
ਓਲਿਵ ਰਿਸਲੇ ਸੇਵਰਡ (ਗੋਦ ਲਿਆ)
ਅਲਮਾ ਮਾਤਰਯੂਨੀਅਨ ਕਾਲਜ
ਪੇਸ਼ਾਵਕੀਲ, ਅਚੱਲ ਸੰਪੱਤੀ ਏਜੰਟ, ਰਾਜਨੀਤੀਵੇਤਾ
ਦਸਤਖ਼ਤ