'ਵਿਲੀਅਮ ਜੇਮਜ ਡੁਰਾਂਟ (/dəˈrænt/; 5 ਨਵੰਬਰ 1885 – 7 ਨਵੰਬਰ 1981) ਅਮਰੀਕਾ ਦੇ ਪ੍ਰਸਿੱਧ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸਨ। ਆਪਣੀ ਪਤਨੀ, ਏਰੀਏਲ ਡੁਰਾਂਟ ਨਾਲ ਮਿਲ ਕੇ ਦੋ ਜਿਲਦਾਂ ਵਿੱਚ ਲਿਖੀ ਉਨ੍ਹਾਂ ਦੀ ਰਚਨਾ ਦ ਸਟੋਰੀ ਆਫ ਸਿਵਲਾਈਜੇਸ਼ਨ (The Story of Civilization) ਬਹੁਤ ਪ੍ਰਸਿੱਧ ਹੈ। ਇਸ ਤੋਂ ਪਹਿਲਾਂ 1926 ਵਿੱਚ ਉਨ੍ਹਾਂ ਨੇ ਦ ਸਟੋਰੀ ਆਫ ਫਿਲਾਸਫੀ (The Story of Philosophy) ਲਿਖੀ ਜੋ ਬਹੁਤ ਪ੍ਰਸਿੱਧ ਹੋਈ ਅਤੇ ਜਿਸ ਨੂੰ ਦਰਸ਼ਨ ਲੋਕਪ੍ਰਿਯ ਬਣਾਉਣ ਲਈ ਬੁਨਿਆਦੀ ਲਿਖਤ ਮੰਨਿਆ ਜਾਂਦਾ ਹੈ।[1]

ਵਿਲ ਡੁਰਾਂਟ
ਵਿਲ ਡੁਰਾਂਟ
ਵਿਲ ਡੁਰਾਂਟ
ਜਨਮ(1885-11-05)5 ਨਵੰਬਰ 1885
ਨਾਰਥ ਐਡਮਜ਼, ਮੈਸਾਚੂਸਟਸ
ਮੌਤਨਵੰਬਰ 7, 1981(1981-11-07) (ਉਮਰ 96)
ਲੋਸ ਏਂਜਲਸ, ਕੈਲੀਫੋਰਨੀਆ
ਕਿੱਤਾਲੇਖਕ, ਇਤਿਹਾਸਕਾਰ, ਦਾਰਸ਼ਨਿਕ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਸੇਂਟ ਪੀਟਰ ਕਾਲਜ (ਬੀਏ, 1907)
ਕੋਲੰਬੀਆ ਯੂਨੀਵਰਸਿਟੀ (ਪੀਐਚਡੀ, ਫਿਲਾਸਫੀ, 1917)
ਸ਼ੈਲੀਗੈਰ-ਗਲਪ
ਵਿਸ਼ਾਇਤਿਹਾਸ, ਦਰਸ਼ਨ, ਧਰਮ
ਜੀਵਨ ਸਾਥੀਏਰੀਏਲ ਡੁਰਾਂਟ
ਬੱਚੇਏਥਲ ਡੁਰਾਂਟ

ਮੁੱਢਲੀ ਜ਼ਿੰਦਗੀ

ਸੋਧੋ
 
The Modern School in New York City, circa 1911–12. Will Durant stands with his pupils. This image was used on the cover of the first Modern School magazine.

ਵਿਲ ਡੁਰਾਂਟ ਫਰਾਂਸੀਸੀ-ਕੈਨੇਡੀਅਨ ਕੈਥੋਲਿਕ ਮਾਪਿਆਂ ਯੂਸੁਫ਼ ਡੁਰਾਂਟ ਅਤੇ ਮਰੀਯਮ ਐਲਾਰਡ ਦੇ ਘਰ, ਉੱਤਰੀ ਐਡਮਜ਼, ਮੈਸੇਚਿਉਸੇਟਸ ਵਿੱਚ ਪੈਦਾ ਹੋਇਆ ਸੀ।[2]

ਲਿਖਤਾਂ

ਸੋਧੋ
  • ਦਰਸ਼ਨ ਅਤੇ ਸਮਾਜੀ ਮਸਲਾ,(Philosophy and the Social Problem) (1917)
  • ਫਲਸਫੇ ਦੀ ਕਹਾਣੀ, (The Story of Philosophy) (1926)
  • ਸਭਿਅਤਾ ਦੀ ਕਹਾਣੀ, (The Story of Civilization) (1935 ਤੋਂ 1975 ਦੌਰਾਨ 11 ਜਿਲਦਾਂ ਵਿੱਚ ਛਪੀ)
  • ਅੰਤਰਕਾਲ, (Transition) (1927)
  • ਫਲਸਫੇ ਦੀਆਂ ਇਮਾਰਤਾਂ, (The Mansions of Philosophy) (1929)
  • ਭਾਰਤ ਦਾ ਮੁਕੱਦਮਾ, (The Case for India) (।1930)
  • ਫਲਸਫੇ ਦੀਆਂ ਲੱਜ਼ਤਾਂ, (The Pleasures of Philosophy) (1953)
  • ਇਤਿਹਾਸ ਦੇ ਸਬਕ, (The Lessons of History) (1968)
  • ਜ਼ਿੰਦਗੀ ਦੀਆਂ ਤਸ਼ਰੀਹਾਂ, (Interpretations of Life) (1970)

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
  2. https://ffrf.org/news/day/dayitems/item/14888-will-durant
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.