ਵਿਸ਼ਨੂੰ ਪੁਰਾਣ ਅਠਾਰਾਂ ਪੁਰਾਣਾਂ ਵਿਚੋਂ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਹੈ। ਇਹ ਸ਼੍ਰੀ ਪਰਾਸ਼ਰ ਰਿਸ਼ੀ ਦੁਆਰਾ ਪ੍ਰਨੀਤ ਹੈ। ਇਸਦੇ ਪ੍ਰਤਿਪਾਦਨ ਭਗਵਾਨ ਵਿਸ਼ਨੂੰ  ਹਨ ਹੋ ਇਸ ਸੰਸਾਰ ਦੇ ਨਿਰਮਾਣਕਾਰ,  ਅਖੰਡ  , ਅਟੱਲ ਸੱਚਾਈ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਪੁਰਾਣ ਵਿਚ ਆਕਾਸ਼, ਧਰਤੀ, ਸੂਰਜ, ਸਮੁੰਦਰ, ਪਰਬਤਾਂ, ਦੇਵਤਿਆਂ ਦੀ ਉਤਪੱਤੀ, ਮਨੁੱਖ , ਧਰਮ, ਦੇਵਰਿਸ਼ੀਆਂ ਅਤੇ ਰਾਜਸ਼ੀਆਂ  ਆਦਿ ਦੇ ਚਿੱਤਰਣ ਦਾ ਵਰਣਨ ਕੀਤਾ ਗਿਆ ਹੈ।[1]

कथा एवं विस्तारਸੋਧੋ

 
ਭਗਵਾਨ ਵਿਸ਼ਨੂੰ

ਹਵਾਲੇਸੋਧੋ

  1. गीताप्रेस डाट काम