ਵਿਸ਼ਵ ਸਤਨਪਾਨ ਹਫ਼ਤਾ
ਵਿਸ਼ਵ ਸਤਨਪਾਨ ਹਫ਼ਤਾ ( WBW ) ਇੱਕ ਸਾਲਾਨਾ ਦਿਹਾੜਾ ਹੈ ਜੋ ਹਰ ਸਾਲ 1 ਤੋਂ 7 ਅਗਸਤ ਤੱਕ 120 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। WBW ਵੈੱਬਸਾਈਟ[1] ਦੇ 26 ਅਗਸਤ ਦੇ ਅੰਕੜਿਆਂ ਦੇ ਅਨੁਸਾਰ, ਵਿਸ਼ਵ ਸਤਨਪਾਨ ਹਫ਼ਤਾ 2010 ਲਈ 488 ਸੰਸਥਾਵਾਂ ਅਤੇ 406,620 ਭਾਗੀਦਾਰਾਂ ਦੇ ਨਾਲ 79 ਤੋਂ ਵੱਧ ਦੇਸ਼ਾਂ ਦੁਆਰਾ 540 ਈਵੈਂਟ ਆਯੋਜਿਤ ਕੀਤੇ ਗਏ ਹਨ।[2][3][4][5]
ਵਿਸ਼ਵ ਸਤਨਪਾਨ ਹਫ਼ਤਾ | |
---|---|
ਸ਼ੁਰੂਆਤ | 1 ਅਗਸਤ |
ਸਮਾਪਤੀ | 7 ਅਗਸਤ |
ਵਾਰਵਾਰਤਾ | ਸਲਾਨਾ |
ਟਿਕਾਣਾ | ਵਿਸ਼ਵਵਿਆਪੀ |
ਸਰਗਰਮੀ ਦੇ ਸਾਲ | 33 |
ਸਥਾਪਨਾ | 1991 |
ਹਿੱਸੇਦਾਰ | ਸਰਕਾਰਾਂ, ਸੰਸਥਾਵਾਂ, ਵਿਅਤੀਗਤ |
ਵੈੱਬਸਾਈਟ | |
ਅਧਿਕਾਰਤ ਵੈੱਬਸਾਈਟ | |
ਸਤਨਪਾਨ ਦੇ ਸਮਰਥਨ ਵਿੱਚ |
ਹਵਾਲੇ
ਸੋਧੋ- ↑ "World Breastfeeding Week 2010 World Map". WABA. WBW. Archived from the original on 29 ਨਵੰਬਰ 2010. Retrieved 13 November 2010.
- ↑ "INFACT Canada | WBW 2010 Online Resource Centre". INFACT Canada. Retrieved 13 November 2010.
- ↑ "English (pdf, 301kb) - WABA • World Breastfeeding Week 1–7 August 2010" (PDF). World Breastfeeding Week. 1–7 August 2010. Archived from the original (PDF) on 29 ਨਵੰਬਰ 2010. Retrieved 13 November 2010.
- ↑ "World Breastfeeding Week 2010 • 1–7 August 2010" (PDF). WBW. WABA. Archived from the original (PDF) on 29 ਨਵੰਬਰ 2010. Retrieved 13 November 2010.
- ↑ "WHO - World Breastfeeding Week". World Health Organization. Retrieved 11 November 2010.
ਹਵਾਲੇ ਵਿੱਚ ਗ਼ਲਤੀ:<ref>
tag with name "WHO" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "UNICEF" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "WHO2003" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "Gartner_2005" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "LLLI" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "AllSands" defined in <references>
is not used in prior text.
<ref>
tag with name "Fdate" defined in <references>
is not used in prior text.