ਵਿੰਬਲਡਨ ਟੂਰਨਾਮੈਂਟ
ਟੈਨਿਸ ਟੂਰਨਾਮੈਂਟ
ਵਿੰਬਲਡਨ ਟੂਰਨਾਮੈਂਟ ਦੁਨੀਆ ਦਾ ਸਭ ਤੋਂ ਪੁਰਾਣਾ ਟੈਨਿਸ ਦਾ ਟੂਰਨਾਮੈਂਟ[1] ਹੈ। ਇਹ ਟੂਰਨਾਮੈਂਟ 1877 ਤੋਂ ਖੇਡਿਆ ਜਾਣ ਵਾਲਾ ਸਭ ਤੋਂ ਸਨਮਾਨ ਵਾਲਾ ਟੂਰਨਾਮੈਂਟ ਹੈ। ਇਸ ਖੇਡ ਨੂੰ ਘਾਹ ਤੇ ਖੇਡਿਆ ਜਾਂਦਾ ਹੈ। ਇਹ ਹਰ ਸਾਲ ਜੂਨ ਤੋਂ ਸ਼ੁਰੂ ਹੋ ਕਿ ਜੁਲਾਈ ਵਿੱਚ ਖ਼ਤਮ ਹੋ ਜਾਂਦਾ ਹੈ। ਇਸ ਵਿੱਚ ਇਕੱਲੇ ਮਰਦ, ਇਕੱਲੇ ਔਰਤ, ਮਰਦ ਦਾ ਡਬਲ, ਔਰਤਾਂ ਦਾ ਡਬਲ ਅਤੇ ਮਿਕਸ ਮੁਕਾਬਲੇ ਹੁੰਦੇ ਹਨ। ਇਹ ਮੁਕਾਬਲੇ ਜੂਨੀਅਰ ਵਿੱਚ ਵੀ ਹੁੰਦੇ ਹਨ।
![]() ਸਨਮਾਨ ਚਿੰਨ |
ਹਵਾਲੇਸੋਧੋ
- ↑ Prichard, DMC (1981). The History Of Croquet. Cassell. ISBN 0-304-30759-9.[page needed]