ਵੇਨਿਸ ਦਾ ਸੌਦਾਗਰ (ਮੂਲ ਅੰਗਰੇਜ਼ੀ:The Merchant of Venice ਦ ਮਰਚੈਂਟ ਆਫ਼ ਵੇਨਿਸ) ਵਿਲੀਅਮ ਸ਼ੇਕਸਪੀਅਰ ਦਾ 1596 ਅਤੇ 1598 ਦੇ ਵਿਚਕਾਰ ਲਿਖਿਆ ਮੰਨਿਆ ਜਾਂਦਾ ਨਾਟਕ ਹੈ।

ਪਾਤਰਸੋਧੋ

 • ਐਂਟੋਨੀਓ – ਵੇਨਿਸ ਦਾ ਇੱਕ ਵਪਾਰੀ
 • ਬੈਸੈਨੀਓ – ਐਂਟੋਨੀਓ ਦਾ ਮਿੱਤਰ ਅਤੇ ਪੋਰਸ਼ੀਆ ਦਾ ਪ੍ਰੇਮੀ
 • ਗਰੇਸ਼ੀਆਨੋ, ਸੈਲੈਨੀਓ, ਸੈਲੈਰੀਓ – ਐਂਟੋਨੀਓ ਅਤੇ ਬੈਸੈਨੀਓ ਦੇ ਮਿੱਤਰ
 • ਲੌਰੇਂਜੋ – ਐਂਟੋਨੀਓ ਅਤੇ ਬੈਸੈਨੀਓ ਦਾ ਮਿੱਤਰ, ਸ਼ਾਈਲਾਕ ਦੀ ਪੁਤਰੀ ਜੈਸਿਕਾ ਦਾ ਪ੍ਰੇਮੀ
 • 'ਪੋਰਸ਼ੀਆ – ਇੱਕ ਧਨੀ ਕੰਨਿਆ, ਉੱਤਰ-ਅਧਿਕਾਰੀ
 • ਨੈਰਿਸਾ – ਪੋਰਸ਼ੀਆ ਦੀ ਅੰਤਰੰਗ ਸੇਵਿਕਾ - ਗਰੇਸ਼ੀਆਨੋ ਦੀ ਪ੍ਰੇਮਿਕਾ
 • ਬਾਲਥਾਜਰ – ਪੋਰਸ਼ੀਆ ਦੀ ਸੇਵਿਕਾ
 • ਸਟੀਫ਼ੈਨੋ – ਪੋਰਸ਼ੀਆ ਦੀ ਸੇਵਿਕਾ
 • ਸ਼ਾਈਲਾਕ –ਇੱਕ ਧਨਵਾਨ ਯਹੂਦੀ, ਸੂਦਖੋਰ, ਜੈਸਿਕਾ ਦਾ ਪਿਤਾ
 • ਜੈਸਿਕਾ – ਸ਼ਾਈਲਾਕ ਦੀ ਪੁਤਰੀ, ਲੌਰੇਂਜੋ ਦੀ ਪ੍ਰੇਮਿਕਾ

 • ਟਿਊਬਾਲ – ਇੱਕ ਯਹੂਦੀ; ਸ਼ਾਈਲਾਕ ਦਾ ਦੋਸਤ
 • ਲਾਂਸਲੌਟ ਗੋਬੋ – ਸ਼ਾਈਲਾਕ ਦਾ ਨੌਕਰ
 • ਬੁੱਢਾ ਗੋਬੋ –ਲਾਂਸਲੌਟ ਦਾ ਪਿਤਾ
 • Leonardo – ਬੈਸੈਨੀਓ ਦਾ ਨੌਕਰ
 • ਵੇਨਿਸ ਦਾ ਡਿਊਕ – ਵੇਨਿਸ ਦਾ ਹਾਕਮ ਜਿਸ ਕੋਲ ਸ਼ਰਤ ਵਾਲਾ ਮੁਕੱਦਮਾ ਹੈ
 • ਮੋਰੱਕੋ ਦਾ ਰਾਜਕੁਮਾਰ – ਪੋਰਸ਼ੀਆ ਦਾ ਪ੍ਰੇਮੀ
 • ਅਰਾਗੋਨ ਦਾ ਰਾਜਕੁਮਾਰ – ਪੋਰਸ਼ੀਆ ਦਾ ਪ੍ਰੇਮੀ
 • ਹੋਰ ਅਫਸਰ, ਨੌਕਰ ਅਤੇ ਕਰਮਚਾਰੀ

ਵੀਨਸ ਦਾ ਸੌਦਾਗਰ
 
ਮਰਚੈਂਪਟ ਆਫ਼ ਵੇਨਿਸ ਦੇ ਪਹਿਲੇ ਕੁਆਰਟੋ ਦਾ ਟਾਈਟਲ ਸਫ਼ਾ (1600)