ਵੀਨਸ (/ˈvi.nəs/, ਪੁਰਾਤਨ ਲਾਤੀਨੀ: /ˈwɛ.nʊs/) ਇੱਕ ਰੋਮਨ ਦੇਵੀ ਹੈ ਜਿਹਦੇ ਕਾਰਜਭਾਰ ਵਿੱਚ ਪਿਆਰ, ਸੁੰਦਰਤਾ, ਕਾਮ, ਜ਼ਰ-ਖ਼ੇਜ਼ੀ ਅਤੇ ਪ੍ਰਫੁੱਲਤਾ ਆਉਂਦੇ ਹਨ। ਰੋਮਨ ਮਿਥਿਹਾਸ ਮੁਤਾਬਕ ਇਹ ਰੋਮਨ ਲੋਕਾਂ ਅਤੇ ਈਨੀਅਸ ਦੀ ਮਾਂ ਸੀ।