ਵੀਰਨਰਸਿੰਹ ਰਾਏ

ਵੀਰਨਰਸਿੰਹ ਰਾਏ ਵਿਜੈਨਗਰ ਸਾਮਰਾਜ ਦਾ ਇੱਕ ਰਾਜਾ ਸੀ। ਇਹ ਆਪਣੇ ਪਿਤਾ ਤੁਲਵ ਨਰਸ ਨਾਇਕ ਦੀ ਮੌਤ ਤੋਂ ਬਾਅਦ ਰਾਜਾ ਬਣਿਆ। ਕ੍ਰਿਸ਼ਨ ਦੇਵ ਰਾਏ ਇਸ ਦਾ ਛੋਟਾ ਭਾਈ ਸੀ।