ਵੀਰ ਸੰਘਵੀ (ਜਨਮ 5 ਜੁਲਾਈ 1956) [2] ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ, ਕਾਲਮਨਵੀਸ, ਚਰਚਾ ਸ਼ੋਅ ਦੇ ਹੋਸਟ ਹਨ। ਵਰਤਮਾਨ ਵਿੱਚ ਉਹ ਐਚ.ਟੀ.ਮੀਡੀਆ (HT Media) [3] ਵਿੱਚ ਸਲਾਹਕਾਰ ਹਨ।

ਵੀਰ ਸੰਘਵੀ
ਜਨਮ (1956-07-05) 5 ਜੁਲਾਈ 1956 (ਉਮਰ 64)
ਲੰਦਨ[1]
ਪੇਸ਼ਾਪੱਤਰਕਾਰ, ਕਾਲਮਨਵੀਸ
ਵੈੱਬਸਾਈਟhttp://www.virsanghvi.com/

ਮੁਢਲੇ ਜੀਵਨ ਅਤੇ ਸਿੱਖਿਆਸੋਧੋ

ਵੀਰ ਸੰਘਵੀ ਭਾਰਤੀ ਸੰਪਾਦਕ ਤੇ ਟੈਲੀਵਿਯਨ ਦੀ ਸ਼ਖ਼ਸੀਅਤ ਹਨı ਵਰਤਮਾਨ ਵਿੱਚ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕੀ ਡਾਇਰੈਕਟਰ ਹਨı ਸੰਘਵੀ ਮੁੰਬਈ ਤੇ ਲੰਡਨ ਵਿੱਚ ਪਲ਼ੇ ਤੇ ਮਯੋ ਕਾਲਜ,ਅਜਮੇਰ, ਤੇ ਮਿਲ ਹਿੱਲ ਸਕੂਲ (Mill Hill School) ਲੰਡਨ ਵਿੱਚ ਉਸ ਦੀ ਪੜ੍ਹਾਈ ਹੋਈ। ਉਹ ਰਾਜਨੀਤੀ, ਫ਼ਿਲਾਸਫ਼ੀ ਅਤੇ ਅਰਥਸ਼ਾਸਤਰ ਪੜ੍ਹਨ ਲਈ ਬ੍ਰਾਸਿਨੋਸ ਕਾਲਜ,ਆਕਸਫਰਡ ਗਿਆ। [4] ਉਸ ਦਾ ਸ਼ੋਅ ਕਸਟਮ ਮੇਡ ਫੋਰ ਵੀਰ ਸੰਘਵੀ (Custom Made for Vir Sanghvi) [5] ਐਨ.ਡੀ.ਟੀਵੀ ਗੁਡਟਾਇਮਸ ਤੇ ਆਉਂਦਾ ਹੈ, ਜਿਸ ਵਿੱਚ ਇਹ ਭਾਰਤ ਭਰ ਵਿੱਚ ਸਭ ਤੋਂ ਅਨੰਦਪੂਰਨ ਯਾਤਰਾ ਕਰਦਾ ਹੈ। ਉਸ ਦੀਆਂ ਪ੍ਰਕਾਸ਼ਿਤ ਕਤਾਬਾਂ ਰੂਡ ਫੂਡ, ਇੰਡੀਆ ਦੈੱਨ ਐਂਡ ਨਾਓ ਅਤੇ ਮੈੱਨ ਆਫ਼ ਸਟੀਲ ਦਸ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਵੀਰ ਸੰਘਵੀ ਨੇ ਮਾਧਵ ਰਾਓ ਸਿੰਧੀਆ (Madhavrao Scindia) ਦੀ ਜੀਵਨੀ ਲਿਖੀ ਹੈ, ਜਿਸ ਨੂੰ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਜਾਰੀ ਕੀਤਾ।[6][7]

ਵੀਰ ਸੰਘਵੀ ਦੀਆਂ ਲਿਖੀਆਂ ਕਿਤਾਬਾਂਸੋਧੋ

ਹੋਰ ਪੜ੍ਹਨ ਲਈਸੋਧੋ

ਬਾਹਰੀ ਲਿੰਕਸੋਧੋ

ਹਵਾਲੇਸੋਧੋ