ਵੀਹ ਹਜਾਰ ਲੀਗ ਸਮੁੰਦਰ ਦੇ ਨੀਚੇ
ਵੀਹ ਹਜ਼ਾਰ ਲੀਗ ਸਮੁੰਦਰ ਦੇ ਨੀਚੇ (ਫ਼ਰਾਂਸੀਸੀ: Vingt mille lieues sous les mers: Tour du monde sous-marin) ਯੂਲ ਵਰਨ ਦਾ 1866 ਵਿੱਚ ਲਿਖਿਆ ਵਿਗਿਆਨਕ ਨਾਵਲ ਹੈ। ਦੁਨਿਆ ਨੂੰ ਸਮੁੰਦਰ ਦੇ ਨੀਚੇ ਚਲ ਰਹੇ ਜਹਾਜ ਕਈ ਸੋ ਫੁੱਟ ਲੰਬੇ ਤਰਾਂ ਤਰਾਂ ਦੇ ਅਦਭੁਤ ਤੇਜ ਰਫਤਾਰ ਜਾ ਰਹੇ ਟਿਮਟਮਾਉਦੇ ਅਜੀਬ ਦ੍ਰਿਸ਼ ਦਾ ਵਰਣਨ ਕਰਦਾ ਹੈ। ਇਹ ਵਿਗਿਆਨਕ ਨਾਵਲ ਦੀ ਖੂਬੀ ਹੈ ਕਿ ਪਾਠਕ ਨੂੰ ਉਲਝਣ ਵਾਲੇ ਮਜਬੂਨ ਦੀ ਪੇਸ਼ਕਸ ਉਸ ਦੇ ਦਿਮਾਗ ਨੂੰ ਕੇਦਰਤ ਕਰੀ ਰਖਦੀ ਹੈ।
ਲੇਖਕ | ਯੂਲ ਵਰਨ |
---|---|
ਮੂਲ ਸਿਰਲੇਖ | Vingt mille lieues sous les mers |
ਚਿੱਤਰਕਾਰ | Alphonse de Neuville and Édouard Riou |
ਦੇਸ਼ | ਫ਼ਰਾਂਸ |
ਭਾਸ਼ਾ | ਫ਼ਰਾਂਸੀਸੀ |
ਲੜੀ | Voyages Extraordinaires |
ਵਿਧਾ | ਵਿਗਿਆਨ ਗਲਪ, adventure novel |
ਪ੍ਰਕਾਸ਼ਕ | Pierre-Jules Hetzel |
ਪ੍ਰਕਾਸ਼ਨ ਦੀ ਮਿਤੀ | 1870 |
ਤੋਂ ਪਹਿਲਾਂ | In Search of the Castaways |
ਤੋਂ ਬਾਅਦ | Around the Moon |