ਵੀ. ਐਨ. ਜਾਨਕੀ
ਜਾਨਕੀ ਰਮਨਚੰਦ੍ਰਨ, ਜਿਨ੍ਹਾਂ ਨੂੰ ਵੀ. ਐਨ. ਜਾਨਕੀ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ। ਜਾਨਕੀ ਇੱਕ ਭਾਰਤੀ ਤਮਿਲ਼ ਅਦਾਕਾਰਾ ਅਨਦ ਰਾਜਨੀਤਿਕ ਨਾਲ ਸੰਬੰਧ ਰੱਖਦੀ ਹੈ।
ਜਾਨਕੀ ਰਮਨਚੰਦ੍ਰਨ | |
---|---|
ਤਮਿਲਨਾਡੂ ਦੀ ਮੁੱਖ ਮੰਤਰੀ | |
ਦਫ਼ਤਰ ਵਿੱਚ 7 January 1988 - 30 January 1988 | |
ਤੋਂ ਪਹਿਲਾਂ | V.R. Nedunchezhiyan |
ਤੋਂ ਬਾਅਦ | President's rule |
ਹਲਕਾ | Andipatti |
ਨਿੱਜੀ ਜਾਣਕਾਰੀ | |
ਜਨਮ | ਨਵੰਬਰ 30,[ਹਵਾਲਾ ਲੋੜੀਂਦਾ] 1923 ਵੈਕੋਮ, ਕੇਰਲਾ |
ਮੌਤ | ਮਈ 19, 1996 ਚੇਨਈ, ਤਮਿਲ਼ਨਾਡੂ | (ਉਮਰ 72)
ਸਿਆਸੀ ਪਾਰਟੀ | AIADMK |
ਜੀਵਨ ਸਾਥੀ | ਗਨਪਤੀ ਭੱਟ (1939-1961) (divorced) ਐਮ.ਜੀ. ਰਮਚੰਦਰਨ (1963-1987) (till his death) |
ਬੱਚੇ | ਸੁਰੇਂਦਰ |
ਕਿੱਤਾ | ਅਵਨੇਤਰੀ, ਰੰਜੀਤਿਕ |
ਸੁਰੂਆਤੀ ਜ਼ਿੰਦਗੀ
ਸੋਧੋਉਨ੍ਹਾਂ ਦਾ ਜਨਮ ਵੈਕੋਮ, ਕੇਰਲਾ ਵਿਖੇ ਹੋਇਆ। ਜਾਨਕੀ 1940 ਦੀ ਇੱਕ ਸਫਲ ਅਵਨੇਤਰੀ ਅਤੇ 25 ਫਿਲਮਾਂ ਵਿੱਚ ਅਦਾਕਾਰੀ ਕੀਤੀ। ਉਸਦੀ ਅਦਾਕਾਰੀ ਵਾਲਿਆਂ ਫਿਲਮਾਂ ਵਿੱਚ ਮੋਹਿਨੀ, ਰਾਜਾ ਮੁਕਥੀ, ਐਈਰਾਮ, ਦੇਵਿਕੀ ਹਨ।
ਨਿੱਜੀ ਜ਼ਿੰਦਗੀ
ਸੋਧੋਜਾਨਕੀ ਦੇ ਪਹਿਲੇ ਪਤੀ ਦਾ ਨਾਮ ਗਨਪਥੀ ਭੱਟ ਸੀ ਅਤੇ ਉਨ੍ਹਾਂ ਦਾ ਵਿਆਹ 1939 ਵਿੱਚ ਹੋਇਆ। ਉਨ੍ਹਾਂ ਦੇ ਲੜਕੇ ਦਾ ਨਾਮ ਸੁਰੇਂਦਰ ਸੀ। ਉਸਦੀ ਦੂਸ੍ਰ ਵਿਆਹ ਐਮ.ਜੀ. ਰਮਚੰਦ੍ਰਨ ਨਾਲ 1963 ਵਿੱਚ ਹੋਇਆ।
ਰਾਜਨੀਤਿਕ ਕਰੀਅਰ
ਸੋਧੋਐਮ. ਜੀ. ਰਮਚੰਦਰਨ ਦੀ ਮੌਤ ਤੋਂ ਬਾਅਦ ਉਹ 1987 ਵਿੱਚ ਤਮਿਲਨਾਡੂ ਦੀ ਪਹਿਲੀ ਔਰਤ ਮੁੱਖ ਮੰਤਰੀ ਬਣੀ। ਸਵਿਧਾਨ ਦੇ ਆਰਟੀਕਲ 356 ਦੇ ਤਹਿਤ ਉਨ੍ਹਾਂ ਦੀ ਸਰਕਾਰ ਨੂੰ 1989 ਵਿੱਚ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ।[1]
ਅੰਤਿਮ ਸਮਾਂ
ਸੋਧੋ19 ਮਈ 1996 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਹੋਰ ਦੇਖੋ
ਸੋਧੋ- Kollywood
- Chennai
- Tamil Nadu
- J. Jayalalithaa
- Dr.MGR Janaki College of Arts and Science for Women
- Dr.MGR Home and Higher Secondary School for the Speech and Hearing Impaired