ਵੈਟੀਕਨ ਮਿਊਜ਼ੀਅਮ
ਵੈਟੀਕਨ ਮਿਊਜ਼ੀਅਮ (Italian: Musei Vaticani) ਵੈਟੀਕਨ ਸਿਟੀ ਵਿੱਚਲੇ ਮਿਊਜ਼ੀਅਮ ਹਨ। ਇੱਥੇ ਰੋਮਨ ਕੈਥੋਲਿਕ ਚਰਚ ਦਾ ਸਦੀਆਂ ਦੌਰਾਨ ਬਣਾਇਆ ਬੇਅੰਤ ਵਿਸ਼ਾਲ ਭੰਡਾਰ ਹੈ, ਜਿਹਨਾਂ ਵਿੱਚ ਸਭ ਤੋਂ ਨਾਮਵਰ ਕਲਾਸੀਕਲ ਮੂਰਤੀਆਂ ਅਤੇ ਪੁਨਰਜਾਗਰਤੀ ਦੌਰ ਦੀ ਕਲਾ ਦੇ ਸਭ ਮਹੱਤਵਪੂਰਨ ਸ਼ਾਹਕਾਰ ਵੀ ਸ਼ਾਮਲ ਹਨ।
Musei Vaticani | |
ਸਥਾਪਨਾ | 1506 |
---|---|
ਟਿਕਾਣਾ | ਵੈਟੀਕਨ ਸਿਟੀ |
ਸੈਲਾਨੀ | 4,310,083 (2007)[1] |
ਨਿਰਦੇਸ਼ਕ | Antonio Paolucci |
ਵੈੱਬਸਾਈਟ | http://www.museivaticani.va |
ਹਵਾਲੇ
ਸੋਧੋ- ↑ "Dossier Musei 2008 – Touring Club Italiano" (PDF). Archived from the original (PDF) on 2008-12-17. Retrieved 2014-03-05.
{{cite web}}
: Unknown parameter|dead-url=
ignored (|url-status=
suggested) (help)