ਵੈਨੇਜ਼ੁਏਲਾਈ ਬੋਲੀਵਾਰ
ਵੈਨੇਜ਼ੁਏਲਾ ਦੀ ਮੁਦਰਾ
ਬੋਲੀਵਾਰ ਫ਼ੁਇਰਤੇ (ਨਿਸ਼ਾਨ: Bs.F.[3] ਜਾਂ Bs.;[4] ਬਹੁ-ਵਚਨ: bolívares fuertes; ISO 4217 ਕੋਡ: VEF) 1 ਜਨਵਰੀ 2008 ਤੋਂ ਵੈਨੇਜ਼ੁਏਲਾ ਦੀ ਮੁਦਰਾ ਹੈ। ਇੱਕ ਬੋਲੀਵਾਰ ਵਿੱਚ 100 ਸਿੰਤੀਮੋ[5] ਹੁੰਦੇ ਹਨ।
ਵੈਨੇਜ਼ੁਏਲਾਈ ਬੋਲੀਵਾਰ | |||
---|---|---|---|
Bolívar fuerte venezolano (ਸਪੇਨੀ) | |||
| |||
ISO 4217 ਕੋਡ | VEF | ||
ਕੇਂਦਰੀ ਬੈਂਕ | ਵੈਨੇਜ਼ੁਏਲਾ ਕੇਂਦਰੀ ਬੈਂਕ | ||
ਵੈੱਬਸਾਈਟ | www.bcv.org.ve | ||
ਵਰਤੋਂਕਾਰ | ਫਰਮਾ:Country data ਵੈਨੇਜ਼ੁਏਲਾ | ||
ਫੈਲਾਅ | +22.9% (ਮਈ 2011)[1] | ||
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ = Bs.F. 6.30 (Greatly different black market rate; see article text)[2] | ||
ਉਪ-ਇਕਾਈ | |||
1/100 | ਸੇਂਤੀਮੋ | ||
ਨਿਸ਼ਾਨ | Bs.F.[3] or Bs. | ||
ਉਪਨਾਮ | ਬੋਲੋ(ਸ), ਲੂਕਾ(ਸ), ਰਿਆਲ(ਏਸ) | ||
ਬਹੁ-ਵਚਨ | bolívares fuertes | ||
ਸਿੱਕੇ | |||
Freq. used | 5c, 10c, 25c, 50c, Bs.F. 1[3] | ||
Rarely used | 1c, 12½c | ||
ਬੈਂਕਨੋਟ | Bs.F. 2; 5; 10; 20; 50; 100[3] |
ਹਵਾਲੇ ਸੋਧੋ
- ↑ Rachael Boothroyd (May 4, 2011). "Venezuela's Inflation Rate Down from 2010". Venezuelanalysis.
- ↑ Simon Romero (February 9, 2008). "In Venezuela, Faith in Chávez Starts to Wane". New York Times.
- ↑ 3.0 3.1 3.2 3.3 Banco Central de Venezuela. "B.C.V. Bolívar Fuerte Archived 2007-07-11 at the Wayback Machine.." Accessed 26 Feb 2011.
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-07-28. Retrieved 2013-05-29.
{{cite web}}
: Unknown parameter|dead-url=
ignored (help) - ↑ Rueda, Jorge (2008-01-01). "Venezuela Introduces New Currency". ABC News. Archived from the original on 2009-02-05. Retrieved 2008-02-04.
{{cite news}}
: Unknown parameter|dead-url=
ignored (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |