ਵੈਲਿੰਗਟਨ ਝੀਲ
ਵੈਲਿੰਗਟਨ ਝੀਲ ਭਾਰਤ ਦੇ ਤਾਮਿਲਨਾਡੂ ਰਾਜ ਵਿੱਚ ਕੁੱਡਲੋਰ ਜ਼ਿਲ੍ਹੇ ਦੇ ਕੀਲਾਚਿਰੁਵੋਈ ਅਤੇ ਪੁਲੀਵਲਮ ਨਾਮ ਦੇ ਪਿੰਡਾਂ, (ਟੀਟਾਕੁਡੀ ਦੇ ਨੇੜੇ) ਟਿੱਟਾਕੁਡੀ ਤਾਲੁਕ ਵਿੱਚ ਪੈਂਦੀ ਇੱਕ ਝੀਲ ਹੈ। ।ਵੀਰਨਮ ਝੀਲ ਤੋਂ ਬਾਅਦ ਇਹ ਝੀਲ ਤਾਮਿਲਨਾਡੂ ਰਾਜ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ, । ਵੀਰਨਮ ਝੀਲ ਵੀ ਕੁੱਡੋਲੋਰੇ ਜ਼ਿਲ੍ਹੇ ਵਿੱਚ ਪੈਂਦੀ ਹੈ।[1]
ਵੈਲਿੰਗਟਨ ਝੀਲ | |
---|---|
ਸਥਿਤੀ | ਕੁੱਡੋਲੋਰ ਜ਼ਿਲ੍ਹਾ, ਤਾਮਿਲ ਨਾਡੂ, ਭਾਰਤ |
ਗੁਣਕ | 11°20′10″N 79°32′40″E / 11.33611°N 79.54444°E |
Type | ਜਲ ਭੰਡਾਰ, intermittent |
Basin countries | ਭਾਰਤ |
ਇਹ ਮੁੱਖ ਤੌਰ 'ਤੇ ਬਾਰਿਸ਼ ਨਾਲ ਭਰਣ ਵਾਲੀ ਝੀਲ ਹੈ, ਜਦੋਂ ਕਿ ਵੇਲਰ ਨਦੀ ਇਸਦੀ ਮੁੱਖ ਸਹਾਇਕ ਨਦੀ ਹੈ। ਜੋ ਸ਼ੇਵਰੋਏ ਪਹਾੜੀਆਂ ਦੇ ਵਿਚੋਂ ਨਿਕਲਦੀ ਹੈ। ਛੋਟੀ-ਛੋਟੀ ਨਦੀਆਂ ਜੋ ਨੰਗੂਰ ਰਿਜ਼ਰਵ ਜੰਗਲ ਅਤੇ ਲਕੂਰ ਰਿਜ਼ਰਵ ਜੰਗਲ ਤੋਂ ਨਿਕਲਦੀਆਂ ਹਨ, ਇਹ ਦੂਜਿਆਂ ਸਹਾਇਕ ਨਦੀਆਂ ਬਣਦੀਆਂ ਹਨ।[ਹਵਾਲਾ ਲੋੜੀਂਦਾ]
ਵੈਲਿੰਗਟਨ ਝੀਲ ਦੇ ਨਾਲ ਲਗਭਗ 27 ਸਹਾਇਕ ਝੀਲਾਂ ਵੀ ਹਨ "AIADMK". Archived from the original on 2023-05-06. Retrieved 2013-06-23.ਅਤੇ ਇਹ ਮਿਲ ਕੇ ਲਗਭਗ 25,000 ਏਕੜ ਜ਼ਮੀਨ ਦਾ ਖੇਤਰ ਬੰਦਾ ਹੈ ਅਤੇ ਖੇਤੀ ਲਈ ਇਸ 'ਤੇ ਨਿਰਭਰ 67 ਤੋਂ ਵੱਧ ਪਿੰਡ ਲਈ ਇਹ ਸਿੰਚਾਈ ਦਾ ਮੁੱਖ ਸਰੋਤ ਬਣਦੀ ਹੈ।[ਹਵਾਲਾ ਲੋੜੀਂਦਾ]
ਝੀਲ ਇੱਕ ਮਸ਼ਹੂਰ ਟਰਾਊਟ ਨਾਮ ਦੀ ਮਮੱਛੀ ਪਾਲਣ ਅਤੇ ਛੋਟੇ ਪੈਮਾਨੇ ਦੇ ਤਾਜ਼ੇ ਪਾਣੀ ਦੀ ਮੱਛੀ ਫੜਨ ਦੇ ਉਦਯੋਗ ਦਾ ਘਰ ਵੀ ਹੈ।[2]
ਹਵਾਲੇ
ਸੋਧੋ- ↑ "Tehsil Tittakudi of district Cuddalore, Tamil Nadu". Archived from the original on 2023-05-06. Retrieved 2023-05-06.
- ↑ "AIADMK". Archived from the original on 2023-05-06. Retrieved 2013-06-23.