ਵੈਸਟਮਿੰਸਟਰ ਐਬੇ, ਰਸਮੀ ਨਾਮ ਕਾਲਜੀਏਟ ਚਰਚ ਆਫ਼ ਸੇਂਟ ਪੀਟਰ ਐਟ ਵੈਸਟਮਿੰਸਟਰ, ਵੈਸਟਮਿੰਸਟਰ ਸਿਟੀ, ਲੰਡਨ ਵਿੱਚ ਇੱਕ ਵੱਡਾ, ਗੌਥਿਕ ਚਰਚ ਹੈ, ਜੋ ਵੈਸਟਮਿੰਸਟਰ ਮਹਲ ਦੇ ਐਨ ਪੱਛਮ ਵਿੱਚ ਸਥਿਤ ਹੈ। ਇਹ ਯੁਨਾਈਟਡ ਕਿੰਗਡਮ ਵਿੱਚ ਮੁੱਖ ਧਾਰਮਿਕ ਇਮਾਰਤ ਦੇ ਇੱਕ ਹੈ ਅਤੇ ਇੰਗਲੈਂਡ ਦੇ ਰਾਜਿਆਂ ਅਤੇ ਬਾਅਦ ਨੂੰ ਬਰਤਾਨਵੀ ਰਾਜਿਆਂ ਦੀ ਤਾਜਪੋਸ਼ੀ ਦੇ ਲਈ ਅਤੇ ਦਫ਼ਨਾਉਣ ਦਾ ਰਵਾਇਤੀ ਸਥਾਨ ਹੈ।

ਵੈਸਟਮਿੰਸਟਰ ਐਬੇ
ਪੱਛਮੀ ਬਾਹਰੀ ਪਾਸਾ
ਸਥਿਤੀਵੈਸਟਮਿੰਸਟਰ ਸਿਟੀ, ਲੰਡਨ, ਇੰਗਲੈਂਡ
ਬਣਾਇਆ10ਵੀਂ ਸਦੀ[1]
ਆਰਕੀਟੈਕਚਰਲ ਸ਼ੈਲੀ(ਆਂ)ਗੌਥਿਕ
ਅਧਿਕਾਰਤ ਨਾਮਵੈਸਟਮਿੰਸਟਰ ਮਹਲ, ਵੈਸਟਮਿੰਸਟਰ ਐਬੇ ਅਤੇ ਸੇਂਟ ਮਾਰਗਰੇਟ ਦਾ ਚਰਚ
ਕਿਸਮਸਭਿਆਚਾਰਕ
ਮਾਪਦੰਡi, ii, iv
ਅਹੁਦਾ1987 (11ਵਾਂ ਸ਼ੈਸ਼ਨ)
ਹਵਾਲਾ ਨੰ.426
ਦੇਸ਼ਯੁਨਾਈਟਡ ਕਿੰਗਡਮ
ਖਿੱਤਾਯੂਰਪ ਅਤੇ ਉੱਤਰੀ ਅਮਰੀਕਾ
Invalid designation
ਅਧਿਕਾਰਤ ਨਾਮਵੈਸਟਮਿੰਸਟਰ ਐਬੇ (ਕਾਲਜੀਏਟ ਚਰਚ ਆਫ਼ ਸੇਂਟ ਪੀਟਰ ਐਟ ਵੈਸਟਮਿੰਸਟਰ)
ਅਹੁਦਾ24 ਫਰਵਰੀ 1958
ਹਵਾਲਾ ਨੰ.1291494[2]
Lua error in ਮੌਡਿਊਲ:Location_map at line 522: Unable to find the specified location map definition: "Module:Location map/data/United Kingdom Central London" does not exist.

ਹਵਾਲੇ ਸੋਧੋ

  1. Newcomb, Rexford (1997). "Abbey". in Johnston, Bernard. Collier's Encyclopedia. I A to Ameland (First ed.). New York, NY: P.F. Collier. pp. 8–11. 
  2. "The National Heritage List For England". English Heritage. Archived from the original on 1 ਮਈ 2012. Retrieved 31 July 2011. {{cite web}}: Unknown parameter |dead-url= ignored (help)