ਵੈਸਟਲੈਂਡ ਬੁਕਸ ਜਾਂ ਵੈਸਟਲੈਂਡ ਪ੍ਰਕਾਸ਼ਨ ਇੱਕ ਭਾਰਤੀ ਪ੍ਰਕਾਸ਼ਨ ਘਰ ਹੈ। ਇਸਦੀ 1962 ਵਿੱਚ ਪਦਮਨਾਭਨ ਪਰਿਵਾਰ ਦੁਆਰਾ ਸਹਿ-ਸਥਾਪਨਾ ਕੀਤੀ ਗਈ ਸੀ, ਜਿਸਦੀ ਸ਼ੁਰੂਆਤ ਈਸਟ ਵੈਸਟ ਬੁੱਕਸ ਦੇ ਨਾਮ ਹੇਠ ਹੋਈ ਸੀ। [1] ਟਾਟਾ ਕੋਲ 2008 ਤੋਂ ਟਰੈਂਟ (ਵੈਸਟਸਾਈਡ) ਅਧੀਨ ਸਹਾਇਕ ਕੰਪਨੀ ਵਜੋਂ ਇਸਦੀ ਮਲਕੀਅਤ ਹੈ। [2] ਇਹ ਪ੍ਰਕਾਸ਼ਨ 2017 ਤੋਂ 2022 ਤੱਕ ਐਮਾਜ਼ਾਨ ਯੂਰੇਸ਼ੀਆ ਹੋਲਡਿੰਗਜ਼ SARL ਦੇ ਅਧੀਨ ਐਮਾਜ਼ਾਨ ਦੀ ਮਲਕੀਅਤ ਸੀ [2] [3]ਇਸਦੇ ਇਮਪ੍ਰਿੰਟ ਵਿੱਚ ਕੰਟੈਕਸਟ, ਏਕਾ, ਰੈੱਡ ਪਾਂਡਾ, ਟਰਾਂਕਬਾਰ ਸ਼ਾਮਲ ਹਨ। [4] [5] [6]

ਵੈਸਟਲੈਂਡ
ਮੁੱਖ ਕੰਪਨੀਨਸਾਦੀਆ ਟੈਕਨੋਲੋਜੀਜ਼ ਪ੍ਰਾਇਵੇਟ ਲਿਮਿਟਡ
ਪਿਛਲੀ ਪੀੜ੍ਹੀ/ਪੂਰਵ-ਅਧਿਕਾਰੀਟਾਟਾ, ਐਮਾਜ਼ਾਨ
ਸਥਾਪਨਾ1962; 63 ਸਾਲ ਪਹਿਲਾਂ (1962)
ਸੰਸਥਾਪਕਪਦਮਨਾਭਨ ਪਰਿਵਾਰ
ਦੇਸ਼ਭਾਰਤ
ਇੰਪ੍ਰਿੰਟ
  • ਕੰਟੈਕਸਟ
  • ਈਸਟ ਵੈਸਟ ਬੁਕਸ
  • ਏਕਾ
  • ਪ੍ਰਤੀਲਿਪੀ ਪੇਪਰਬੈਕਸ
  • ਰੈੱਡ ਪਾਂਡਾ
  • ਟਰਾਂਕਬਰ ਪ੍ਰੈਸ
  • ਵੈਸਟਲੈੰਡ ਬਿਜ਼ਨਸ
  • ਵੈਸਟਲੈੰਡ ਕਲਾਸਿਕਸ
  • ਵੈਸਟਲੈੰਡ ਨਾਨ-ਫਿਕਸ਼ਨ
  • ਵੈਸਟਲੈੰਡ ਸਪੋਰਟ

ਫਰਵਰੀ 2022 ਵਿੱਚ, ਐਮਾਜ਼ਾਨ ਨੇ ਘੋਸ਼ਣਾ ਕੀਤੀ ਕਿ ਇਹ "ਪੂਰੀ ਸਮੀਖਿਆ" ਕਰਨ ਤੋਂ ਬਾਅਦ, ਵੈਸਟਲੈਂਡ ਬੁੱਕਸ ਨੂੰ ਬੰਦ ਕਰ ਦੇਵੇਗਾ। [7] [8] [9] ਅਪ੍ਰੈਲ 2022 ਵਿੱਚ, ਇਹ ਘੋਸ਼ਣਾ ਕੀਤੀ ਗਈ ਸੀ ਕਿ ਵੈਸਟਲੈਂਡ ਟੀਮ ਕਿਤਾਬਾਂ ਦੀ ਪ੍ਰਕਾਸ਼ਨਾ ਨੂੰ ਜਾਰੀ ਰੱਖਣ ਲਈ ਭਾਰਤੀ ਔਨਲਾਈਨ ਡਿਜੀਟਲ ਪਲੇਟਫਾਰਮ ਪ੍ਰਤਿਲਿਪੀ ਨਾਲ ਸਾਂਝੇਦਾਰੀ ਵਿੱਚ ਜਾ ਰਹੀ ਹੈ। [10] [11] ਕਹਿਣ ਦਾ ਭਾਵ ਕਿ ਵੈਸਟਲੈੰਡ ਦੀਆਂ ਉਹ ਕਿਤਾਬਾਂ ਜਿਨ੍ਹਾਂ ਦਾ ਅਧਿਕਾਰ ਓਨ੍ਹਾਂ ਕੋਲ ਹੈ, ਉਹ ਪ੍ਰਤੀਲਿਪੀ ਤੇ ਉਪਲਬਧ ਹੋਣਗੀਆਂ।

ਹਵਾਲੇ

ਸੋਧੋ
  1. "Amazon-owned publisher Westland Books to shut down". The Hindu BusinessLine. 1 February 2022. Retrieved 2022-02-02.
  2. 2.0 2.1 "Amazon acquires Westland publishers". Scroll.in. 28 October 2016. Retrieved 2022-02-02.
  3. Bagchi, Shrabonti (2022-02-01). "Amazon to shut down publishing house Westland Books". Mintlounge (in ਅੰਗਰੇਜ਼ੀ). Retrieved 2022-02-09.
  4. "Our Imprints - Westland". Amazon.in. Retrieved 2022-02-09.
  5. "Westland launches new literary imprint Context". Business Standard India. Press Trust of India. 2018-01-17. Retrieved 2022-02-09.
  6. Gill, Harsimran (16 January 2018). "What will Westland's new politically-engaged literary imprint bring? Ask publisher Karthika VK". Scroll.in (in ਅੰਗਰੇਜ਼ੀ (ਅਮਰੀਕੀ)). Retrieved 2022-02-09.
  7. Amazon to shut down publishing house Westland, The Hindu, 2 February 2022.
  8. What went wrong at Westland Books?, Mint, 6 February 2022.
  9. This is what global giants do: Authors heartbroken over Amazon’s shutdown of Westland, The News Minute, 9 February 2022.
  10. "Westland Books: No sale, writing platform Pratilipi to start publishing venture with same team". Retrieved 2023-02-02.
  11. "In Westland team's move to Pratilipi, some cheer, some lingering confusion". Retrieved 2023-02-02.

ਵਧੇਰੇ ਜਾਣਕਾਰੀ

ਸੋਧੋ