ਵੈੱਨਮ ਇੱਕ 2018 ਦੀ ਅਮਰੀਕੀ ਸੂਪਰਹੀਰੋ ਫ਼ਿਲਮ ਹੈ, ਜੋ ਕਿ ਮੲਰਵਲ ਕੌਮਿਕਸ ਦੇ ਵੈੱਨਮ ਕਿਰਦਾਰ ਉੱਤੇ ਅਧਾਰਤ ਹੈ, ਇਸ ਫ਼ਿਲਮ ਦੀ ਸਿਰਜਣਾ ਕੋਲੰਬੀਆ ਪਿਕਚਰਜ਼, ਮਾਰਵਲ ਅਤੇ ਟੈੱਨਸੈਂੱਟ ਪਿਕਚਰਜ਼ ਨੇ ਰਲ਼ ਕੇ ਕੀਤੀ ਅਤੇ ਸੋਨੀ ਪਿਕਚਰਜ਼ ਨੇ ਇਸ ਨੂੰ ਵੰਡਿਆ। ਫ਼ਿਲਮ ਵਿੱਚ, ਪੱਤਰਕਾਰ ਐਡੀ ਬਰੌਕ ਇੱਕ ਪਰ-ਗ੍ਰਹੀ ਸਿੰਬਾਓਟ ਦਾ ਹੋਸਟ ਬਣ ਕੇ ਸ਼ਕਤੀਆਂ ਹਾਸਲ ਕਰ ਲੈਂਦਾ ਹੈ, ਜਿਸਦੀ ਜਾਤ ਧਰਤੀ ਉੱਤੇ ਹੱਲਾ ਬੋਲਣ ਬਾਰੇ ਸੋਚ ਰਹੀ ਹੁੰਦੀ ਹੈ।

ਕਾਸਟਸੋਧੋ

  • ਟੌਮ ਹਾਰਡੀ - ਐਡੀ ਬਰੌਕ/ਵੈੱਨਮ
  • ਮਿਛੈੱਲ ਵਿਲੀਅਮਜ਼ - ਐਨ ਵੇਇੰਗ
  • ਰਿਜ਼ ਅਹਿਮਦ - ਕਾਰਲਟਨ ਡਰੇਕ/ਰਾਇਟ
  • ਸਕੌਟ ਹੇਜ਼ - ਰੌਲੰਡ ਟਰੀਸ
  • ਰੇਇਡ ਸਕੌਟ - ਡੈਨ ਲੁਈਸ