ਵੈੱਬਕੈਮ ਇੱਕ ਅਜਿਹਾ ਵੀਡੀਓ ਕੈਮਰਾ ਹੁੰਦਾ ਹੈ ਜੋ ਹਕੀਕੀ ਸਮੇਂ 'ਚ ਆਪਣੀਆਂ ਤਸਵੀਰਾਂ ਦੀ ਧਾਰ ਨੂੰ ਕਿਸੇ ਕੰਪਿਊਟਰ ਵਿੱਚ ਜਾਂ ਕਿਸੇ ਕੰਪਿਊਟਰ ਰਾਹੀਂ ਕੰਪਿਊਟਰੀ ਜਾਲ ਵਿੱਚ ਪਾਉਂਦਾ ਹੈ। ਜਦੋਂ ਕੰਪਿਊਟਰ ਵੱਲੋਂ ਫ਼ੋਟੋ ਖਿੱਚੀ ਜਾਂਦੀ ਹੈ ਤਾਂ ਵੀਡੀਓ ਦੀ ਧਾਰ ਨੂੰ ਸਾਂਭਿਆ, ਵੇਖਿਆ ਜਾਂ ਇੰਟਰਨੈੱਟ ਵਰਗੇ ਢਾਂਚਿਆਂ ਰਾਹੀਂ ਹੋਰ ਜਾਲਾਂ ਵੱਲ ਘੱਲਿਆ ਜਾ ਸਕਦਾ ਹੈ।

ਕਈ ਨਿੱਜੀ ਕੰਪਿਊਟਰਾਂ ਵਿੱਚ ਵਰਤਿਆ ਜਾਂਦਾ ਇੱਕ ਘੱਟ ਮੁੱਲ ਵਾਲ਼ਾ ਵੈੱਬਕੈਮ