ਵੋਡਾਫੋਨ ਅਰੇਨਾ, ਇਸਤਾਨਬੁਲ, ਤੁਰਕੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਬੇਸਿਕਤਾਸ ਜੇ. ਕੇ. ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 41,903 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਵੋਡਾਫੋਨ ਅਰੇਨਾ
ਬਾਜ਼ ਦਾ ਆਲ੍ਹਣਾ
ਟਿਕਾਣਾਇਸਤਾਨਬੁਲ,
ਤੁਰਕੀ
ਗੁਣਕ41°02′21.14″N 28°59′41.07″E / 41.0392056°N 28.9947417°E / 41.0392056; 28.9947417
ਉਸਾਰੀ ਦੀ ਸ਼ੁਰੂਆਤਅਕਤੂਬਰ 2013
ਮਾਲਕਬੇਸਿਕਤਾਸ ਜੇ. ਕੇ.
ਚਾਲਕਬੇਸਿਕਤਾਸ ਜੇ. ਕੇ.
ਤਲਘਾਹ
ਸਮਰੱਥਾ41,903[1]
ਵੀ.ਆਈ.ਪੀ. ਸੂਟ144
ਮਾਪ105 × 68 ਮੀਟਰ
(344 × 223 ft)

ਹਵਾਲੇ

ਸੋਧੋ

ਬਾਹਰਲੇ ਜੋੜ

ਸੋਧੋ