ਵੰਗਾਪਾਂਡੂ ਊਸ਼ਾ

ਭਾਰਤੀ ਸਿਆਸਤਦਾਨ

ਵੰਗਾਪਾਂਡੂ ਊਸ਼ਾ ਇੱਕ ਤੇਲਗੂ ਭਾਸ਼ਾ ਦੀ ਲੋਕ-ਗਾਇਕਾ ਹੈ। ਉਹ ਵਾਈ.ਐਸ.ਆਰ. ਕਾਂਗਰਸ ਪਾਰਟੀ ਦੀ ਸਭਿਆਚਾਰਕ ਵਿੰਗ ਕਨਵੀਨਰ ਹੈ।[1] ਉਹ ਆਪਣੇ ਲੋਕ ਗੀਤਾਂ ਅਤੇ ਨ੍ਰਿਤ ਲਈ ਪ੍ਰਸਿੱਧ ਹੈ। ਏ.ਪੀ. ਰਾਜ ਸਰਕਾਰ ਨੇ ਹਾਲ ਹੀ ਵਿੱਚ ਉਸਨੂੰ ਏ.ਪੀ. ਸਟੇਟ ਰਚਨਾਤਮਕਤਾ ਅਤੇ ਸਭਿਆਚਾਰ ਕਮਿਸ਼ਨ ਲਈ ਚੇਅਰਪਰਸਨ ਨਿਯੁਕਤ ਕੀਤਾ ਹੈ।

ਸ਼੍ਰੀਮਤੀ ਵੰਗਾਪਾਂਡੂ ਊਸ਼ਾ ਆਂਧਰਾ ਪ੍ਰਦੇਸ਼ ਦੇ ਮਾਨਯੋਗ ਰਾਜਪਾਲ ਨਾਲ।

ਜਿੰਦਗੀ

ਸੋਧੋ

ਉਹ ਪ੍ਰਸਿੱਧ ਲੋਕ-ਗਾਇਕਾ, ਕਵੀ ਅਤੇ ਕਾਰਜਕਰਤਾ ਵੰਗਾਪਾਂਡੂ ਪ੍ਰਸਾਦਾ ਰਾਓ ਦੇ ਘਰ ਪੈਦਾ ਹੋਈ ਸੀ।[2]

 
ਵੰਗਾਪਾਂਡੂ ਊਸ਼ਾ ਦੀ ਨਿਯੁਕਤੀ

ਉਹ ਖੱਬੇਪੱਖੀ ਸੰਗਠਨਾਂ ਵਿੱਚ ਸਰਗਰਮ ਸੀ, ਪਰ ਉਹ 2011 ਵਿੱਚ ਵਾਈ.ਐਸ.ਆਰ. ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ।[3]

ਹਵਾਲੇ

ਸੋਧੋ
  1. "Archive News". The Hindu. Archived from the original on 2011-11-08. Retrieved 2016-12-01. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2012-11-05. Retrieved 2021-10-11. {{cite web}}: Unknown parameter |dead-url= ignored (|url-status= suggested) (help)
  3. "YSRCP dharna against power cuts turns violent - Sakshi Post". Archive.is. Archived from the original on 2013-06-30. Retrieved 2019-12-18. {{cite web}}: Unknown parameter |dead-url= ignored (|url-status= suggested) (help)