ਵੰਦਿਤਾ ਧਾਰੀਆਲ
ਨਿੱਜੀ ਜਾਣਕਾਰੀ
ਰਾਸ਼ਟਰੀ ਟੀਮ ਭਾਰਤ
ਜਨਮਅਹਿਮਦਾਬਾਦ, ਗੁਜਰਾਤ। ਭਾਰਤ
ਖੇਡ
ਖੇਡਤੈਰਨਾ (ਖੇਡ)
Strokesਬਟਰਫਲਾਈ
ਮੈਡਲ ਰਿਕਾਰਡ
ਔਰਤਾਂ ਦੀ ਤੈਰਾਕੀ (ਖੇਡ)]
 ਭਾਰਤ ਦਾ/ਦੀ ਖਿਡਾਰੀ
ਦੱਖਣੀ ਏਸ਼ੀਆਈ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 2010 ਦੱਖਣੀ ਏਸ਼ੀਆਈ ਖੇਡਾਂ ਢਾਕਾ 2010 ਦੱਖਣੀ ਏਸ਼ੀਆਈ ਖੇਡਾਂ ਵਿੱਚ ਤੈਰਾਕੀ


ਵੰਦਿਤਾ ਧਾਰਿਆਲ (ਅੰਗ੍ਰੇਜ਼ੀ ਵਿੱਚ ਨਾਮ: Vandita Dhariyal) ਗੁਜਰਾਤ ਦੀ ਰਹਿਣ ਵਾਲੀ ਇੱਕ ਭਾਰਤੀ ਬਟਰਫਲਾਈ ਸਟ੍ਰੋਕ ਤੈਰਾਕ ਖਿਡਾਰਨ ਹੈ।

ਕੈਰੀਅਰ ਸੋਧੋ

ਵੰਦਿਤਾ ਨੇ 2009 ਦੀ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਦੇ ਨਾਲ-ਨਾਲ 2009 ਦੀਆਂ ਏਸ਼ੀਅਨ ਇਨਡੋਰ ਖੇਡਾਂ ਵਿੱਚ ਸ਼ਾਰਟ ਕੋਰਸ ਤੈਰਾਕੀ ਵਿੱਚ ਵੱਖ-ਵੱਖ ਤੈਰਾਕੀ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਉਸਨੇ 2010 ਦੱਖਣੀ ਏਸ਼ੀਆਈ ਖੇਡਾਂ ਵਿੱਚ 100 ਮੀਟਰ ਬਟਰਫਲਾਈ ਤੈਰਾਕੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।[1]

2017 ਵਿੱਚ, ਉਹ ਅੰਗਰੇਜ਼ੀ ਚੈਨਲ ਤੈਰਾਕੀ ਕਰਨ ਵਾਲੀ ਗੁਜਰਾਤ ਰਾਜ ਦੀ ਪਹਿਲੀ ਔਰਤ ਬਣ ਗਈ।[2][3]

ਨਿੱਜੀ ਜੀਵਨ ਸੋਧੋ

ਉਹ ਅਹਿਮਦਾਬਾਦ, ਗੁਜਰਾਤ ਦੀ ਰਹਿਣ ਵਾਲੀ ਹੈ। ਉਸ ਨੂੰ ਕਮਲੇਸ਼ ਨਾਨਾਵਤੀ ਦੁਆਰਾ ਕੋਚ ਕੀਤਾ ਗਿਆ ਸੀ। ਉਸਨੇ ਲੇਡੀ ਸ਼੍ਰੀ ਰਾਮ ਕਾਲਜ ਫਾਰ ਵੂਮੈਨ, ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ। ਉਹ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਮਨੋਵਿਗਿਆਨ ਦੀ ਮੇਜਰ ਦੀ ਪੜ੍ਹਾਈ ਕਰ ਰਹੀ ਹੈ।

ਹਵਾਲੇ ਸੋਧੋ

  1. "Records roll in the pool". The Daily Star (in ਅੰਗਰੇਜ਼ੀ). 2010-02-07. Retrieved 2018-05-14.
  2. "'There is a sense of contentment' - Ahmedabad Mirror". Ahmedabad Mirror. Retrieved 2018-05-14.
  3. "#ByeBye2017 : ગુજરાતની આ સાત મહિલાઓ રહી ચર્ચામાં". BBC Gujarati (in ਗੁਜਰਾਤੀ).